ਨਰਿੰਦਰ ਚੰਚਲ ਨਹੀਂ ਰਹੇ, ਦੇਹਾਂਤ ''''ਤੇ ਸੰਗੀਤ ਜਗਤ ਕੀ ਕਹਿ ਰਿਹਾ ਹੈ

Friday, Jan 22, 2021 - 03:49 PM (IST)

ਨਰਿੰਦਰ ਚੰਚਲ ਨਹੀਂ ਰਹੇ, ਦੇਹਾਂਤ ''''ਤੇ ਸੰਗੀਤ ਜਗਤ ਕੀ ਕਹਿ ਰਿਹਾ ਹੈ

ਭਜਨ ਗਾਇਕ ਨਰਿੰਦਰ ਚੰਚਲ ਦਾ 80 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਉਨ੍ਹਾਂ ਨੇ ਕਈ ਮਸ਼ਹੂਰ ਭਜਨ ਤੇ ਹਿੰਦੀ ਫਿਲਮਾਂ ਵਿੱਚ ਗੀਤ ਗਾਏ।

ਉਨ੍ਹਾਂ ਨੇ ਰਾਜ ਕਪੂਰ ਦੀ ਫ਼ਿਲਮ ਬੌਬੀ ਵਿੱਚ ''ਬੇਸ਼ੱਕ ਮੰਦਿਰ-ਮਸਜਿਦ ਤੋੜੋ'' ਗਾਣਾ ਗਾਇਆ। ਨਰਿੰਦਰ ਚੰਚਲ ਨੂੰ ਪਛਾਣ ਮਿਲੀ ਫਿਲਮ ''ਆਸ਼ਾ'' ਵਿੱਚ ਗਾਏ ਮਾਤਾ ਦੇ ਭਜਨ ''ਚਲੋ ਬੁਲਾਵਾ ਆਇਆ'' ਹੈ ਤੋਂ।

ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ। ਸੰਗੀਤ ਜਗਤ ਦੇ ਕਈ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ।

ਇਹ ਵੀ ਪੜ੍ਹੋ:

https://www.youtube.com/watch?v=xWw19z7Edrs

ਗਾਇਕ ਦਲੇਰ ਮਹਿੰਦੀ ਨੇ ਦੁੱਖ ਜਤਾਉਂਦੇ ਹੋਏ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ ਹੈ।

ਦਲੇਰ ਮਹਿੰਦੀ ਨੇ ਟਵੀਟ ਕੀਤਾ, "ਮਹਾਨ ਅਤੇ ਸਭ ਤੋਂ ਮਨਪਸੰਦ ਨਰਿੰਦਰ ਚੰਚਲ ਜੀ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਦਿਲੋਂ ਹਮਦਰਦੀ।"

https://twitter.com/dalermehndi/status/1352535796427837442

ਗਾਇਕ ਮਾਸਟਰ ਸਲੀਮ ਨੇ ਵੀ ਟਵੀਟ ਕੀਤਾ, "ਅਲਵਿਦਾ ਨਰਿੰਦਰ ਚੰਚਲ ਜੀ"

https://twitter.com/1mastersaleem/status/1352529339875643393

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=NFjaekT-E40

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8fcf21f4-bc47-4197-a8ef-b3b56d80eb35'',''assetType'': ''STY'',''pageCounter'': ''punjabi.india.story.55765774.page'',''title'': ''ਨਰਿੰਦਰ ਚੰਚਲ ਨਹੀਂ ਰਹੇ, ਦੇਹਾਂਤ \''ਤੇ ਸੰਗੀਤ ਜਗਤ ਕੀ ਕਹਿ ਰਿਹਾ ਹੈ'',''published'': ''2021-01-22T10:14:23Z'',''updated'': ''2021-01-22T10:14:23Z''});s_bbcws(''track'',''pageView'');

Related News