ਅਮਰੀਕਾ: ਜੋਅ ਬਾਇਡਨ ਚੁੱਕਣਗੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ, ਟਰੰਪ ਨੇ ਆਪਣੇ ਆਖ਼ਰੀ ਭਾਸ਼ਣ ’ਚ ਕੀ ਕਿਹਾ

Wednesday, Jan 20, 2021 - 07:49 PM (IST)

ਅਮਰੀਕਾ: ਜੋਅ ਬਾਇਡਨ ਚੁੱਕਣਗੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ, ਟਰੰਪ ਨੇ ਆਪਣੇ ਆਖ਼ਰੀ ਭਾਸ਼ਣ ’ਚ ਕੀ ਕਿਹਾ
ਟਰੰਪ
Reuters

ਕੁਝ ਹੀ ਦੇਰ ’ਚ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ ਅਤੇ ਵ੍ਹਾਈਟ ਹਾਊਸ ’ਚ ਕਦਮ ਰੱਖਣਗੇ।

ਇਸ ਤੋਂ ਪਹਿਲਾਂ, ਡੌਨਲਡ ਟਰੰਪ ਅਤੇ ਮੈਲਾਨੀਆ ਟਰੰਪ ਨੇ ਵਾਸ਼ਿੰਗਟਨ ਏਅਰਬੇਸ ਤੋਂ ਲੋਕਾਂ ਨੂੰ ਧੰਨਵਾਦ ਕੀਤਾ। ਰਸਮੀ ਤੌਰ ''ਤੇ ਟਰੰਪ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ।

ਇਹ ਵੀ ਪੜ੍ਹੋ

ਟਰੰਪ
Reuters

ਉਨ੍ਹਾਂ ਦੇ ਸੰਬੰਧਨ ਦੀਆਂ ਖ਼ਾਸ ਗੱਲਾਂ...

•4 ਸਾਲਾਂ ਦਾ ਮੇਰਾ ਕਾਰਜਕਾਲ ਕਾਫ਼ੀ ਖ਼ਾਸ ਰਿਹਾ ਹੈ।

•ਸਾਡੇ ਕਾਰਜਕਾਲ ਵਿੱਚ ਵੱਡੇ ਫੈਸਲੇ ਲਏ ਗਏ।

•ਅਸੀਂ ਅਮਰੀਕਾ ਦੀ ਸੇਨਾ ਨੂੰ ਮੁੜ ਖੜਾ ਕੀਤਾ ਹੈ।

•ਅਸੀਂ ਸਾਬਕਾ ਸੈਨਿਕਾਂ ਨੂੰ ਸਨਮਾਨ ਦਿੱਤਾ ਹੈ।

•ਜਿਨ੍ਹੀਂ ਮਿਹਨਤ ਨਾਲ ਅਸੀਂ ਕੰਮ ਕੀਤਾ, ਕੋਈ ਨਹੀਂ ਕਰ ਸਕਦਾ।

•ਅਮਰੀਕਾ ਦੇ ਇਤਿਹਾਸ ''ਚ ਸਾਡੇ ਕਾਰਜਕਾਲ ਦੌਰਾਨ ਸਭ ਤੋਂ ਜ਼ਿਆਦਾ ਟੈਕਸ ''ਚ ਕਟੌਤੀ ਕੀਤੀ ਗਈ।

•ਅਮਰੀਕਾ ਦੇ 9 ਮਹੀਨਿਆਂ ''ਚ ਕੋਰੋਨਾ ਵੈਕਸੀਨ ਬਣਾਈ।

•ਕੋਰੋਨਾ ਨਾ ਹੁੰਦਾ ਤਾਂ ਅਰਥਵਿਵਸਥਾ ਦੇ ਅੰਕੜੇ ਅਲਗ ਹੁੰਦੇ।

•ਮੈਂ ਹਮੇਸ਼ਾ ਤੁਹਾਡੇ ਲਈ ਲੜਾਂਗਾ। ਮੈਂ ਸਭ ਵੇਖ ਰਿਹਾ ਹੈ।

•ਤੁਹਾਡਾ ਰਾਸ਼ਟਰਪਤੀ ਬਨਣਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ।

•ਮੈਂ ਨਵੀਂ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ।

ਟਰੰਪ
Reuters
ਟਰੰਪ
Reuters
ਟਰੰਪ
Reuters

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=PGVIP3Ykucg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''967e99af-ac6a-4e34-b9b2-bdcc8847c3dc'',''assetType'': ''STY'',''pageCounter'': ''punjabi.international.story.55735795.page'',''title'': ''ਅਮਰੀਕਾ: ਜੋਅ ਬਾਇਡਨ ਚੁੱਕਣਗੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ, ਟਰੰਪ ਨੇ ਆਪਣੇ ਆਖ਼ਰੀ ਭਾਸ਼ਣ ’ਚ ਕੀ ਕਿਹਾ'',''published'': ''2021-01-20T14:14:07Z'',''updated'': ''2021-01-20T14:14:07Z''});s_bbcws(''track'',''pageView'');

Related News