ਕਿਸਾਨ ਸ਼ੰਭੂ ਤੇ ਖਨੌਰੀ ਦੀਆਂ ਰੋਕਾਂ ਤੋੜ ਦਿੱਲੀ ਵੱਲ ਵਧੇ, ਸੜਕਾਂ ''''ਤੇ ਕੱਟੀ ਰਾਤ

11/27/2020 7:11:47 AM

ਰੁਕਾਵਟਾਂ ਨੂੰ ਪਾਰ ਕਰਦਿਆਂ ਕਿਸਾਨ ਜਥੇਬੰਦੀਆਂ ਰਾਈ ਬਾਰਡਰ ਤੱਕ ਪਹੁੰਚ ਗਈਆਂ ਹਨ।

ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਅਤੇ ਪੀਯੁਸ਼ ਨਾਗਪਾਲ ਨੇ ਦੱਸਿਆ ਹੈ ਕਿ ਦਿੱਲੀ ਤੋਂ ਕਰੀਬ 12-15 ਕਿਲੋਮੀਟਰ ਰਾਈ ਬਾਰਡਰ ਕੋਲ ਕਿਸਾਨਾਂ ਦੇ ਇੱਕ ਸਮੂਹ ਨੇ ਬੈਰੀਕੇਡ ਪਾਰ ਕਰ ਲਏ ਹਨ।

ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਹੈ ਅਤੇ ਹਾਲਾਤ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਤਿੰਨ ਪੱਧਰੀ ਬੈਰੀਕੈਡਿੰਗ ਕੀਤੀ ਗਈ ਹੈ ਅਤੇ ਚੱਪੇ-ਚੱਪੇ ''ਤੇ ਪੁਲਿਸ ਮੌਜੂਦ ਹੈ।

ਦਿੱਲੀ-ਚੰਡੀਗੜ੍ਹ ਹਾਈਵੇ ਕੋਲ ਸਿੰਘੂ ਬਾਰਡਰ ''ਤੇ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਹੈ, ਜਿਨ੍ਹਾਂ ਵਿੱਚ ਸੀਆਰਪੀਐੱਫ ਦੇ ਜਵਾਨ ਵੀ ਸ਼ਾਮਲ ਹਨ।

ਅੱਧੀ ਰਾਤ ਤੱਕ ਵੀ ਨਾ ਕਿਸਾਨ ਹਟੇ ਅਤੇ ਨਾ ਪੁਲਿਸ

ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਭਾਰੀ ਬੈਰੀਕੈਡਿੰਗ ਕੀਤੀ ਹੋਈ ਹੈ ਪਰ ਕਿਸਾਨ ਜਿੱਥੇ-ਜਿੱਥੇ ਬੈਰੀਕੈਡਿੰਗ ਹਟਾ ਸਕਦੇ ਸਨ, ਉਨ੍ਹਾਂ ਨੇ ਹਟਾ ਦਿੱਤੀ।

ਹਾਲਾਂਕਿ ਕਈ ਥਾਵਾਂ ''ਤੇ ਬਹੁਤ ਭਾਰੀ ਬੈਰੀਕੈਡਿੰਗ ਹੈ ਅਤੇ ਕਿਸਾਨ ਉਸ ਨੂੰ ਨਹੀਂ ਹਟਾ ਸਕੇ, ਇਸ ਦੇ ਬਾਵਜੂਦ ਉਹ ਲਗਾਤਾਰ ਨਾਰੇ ਲਗਾ ਰਹੇ ਹਨ ਅਤੇ ਮਾਰਚ ਕਰ ਰਹੇ ਹਨ।

ਪੁਲਿਸ ਵੀ ਹਰ ਪਾਸਿਓਂ ਚੌਕੰਨੀ ਹੈ।

ਇਹ ਵੀ ਪੜ੍ਹੋ:

https://www.youtube.com/watch?v=CZ6B0uXVBdI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d5c1f2ad-e731-44d4-b4d0-a72ef225a247'',''assetType'': ''STY'',''pageCounter'': ''punjabi.india.story.55097070.page'',''title'': ''ਕਿਸਾਨ ਸ਼ੰਭੂ ਤੇ ਖਨੌਰੀ ਦੀਆਂ ਰੋਕਾਂ ਤੋੜ ਦਿੱਲੀ ਵੱਲ ਵਧੇ, ਸੜਕਾਂ \''ਤੇ ਕੱਟੀ ਰਾਤ'',''published'': ''2020-11-27T01:37:21Z'',''updated'': ''2020-11-27T01:37:21Z''});s_bbcws(''track'',''pageView'');

Related News