ਅਮਰੀਕੀ ਚੋਣ ਅਧਿਕਾਰੀਆਂ ਨੇ ਟਰੰਪ ਦੇ ਧੋਖਾਖੜੀ ਦੇ ਇਲਜ਼ਾਮ ਨੂੰ ਕੀ ਕਹਿ ਕੇ ਖਾਰਜ ਕੀਤਾ

11/13/2020 5:56:08 PM

ਟਰੰਪ
Reuters
ਟਰੰਪ ਵੱਲੋਂ ਕੀਤੇ ਗਏ ਦਾਅਵੇ ਨੂੰ ਅਮਰੀਕੀ ਚੋਣ ਸੁਰੱਖਿਆ ਅਧਿਕਾਰੀਆਂ ਨੇ ਕੀਤਾ ਖਾਰਜ

ਅਮਰੀਕਾ ਦੇ ਚੋਣ ਅਧਿਕਾਰੀਆਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ''ਚੋਣਾਂ ਵਿੱਚ ਧੋਖਾਧੜੀ ਦੇ ਇਲਜ਼ਾਮ'' ਨੂੰ ਖਾਰਜ ਕਰ ਦਿੱਤਾ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ''ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਸੁਰੱਖਿਅਤ ਚੋਣਾਂ'' ਸਨ।

ਚੋਣ ਅਧਿਕਾਰੀਆਂ ਦੀ ਇੱਕ ਕਮੇਟੀ ਨੇ ਕਿਹਾ ਹੈ ਕਿ ''ਕੋਈ ਅਜਿਹਾ ਸਬੂਤ ਨਹੀਂ ਹੈ, ਜਿਸ ਦੇ ਆਧਾਰ ''ਤੇ ਕਿਹਾ ਜਾ ਸਕੇ ਕਿ ਵੋਟਿੰਗ ਸਿਸਟਮ ਨਾਲ ਛੇੜਛਾੜ ਹੋਈ, ਵੋਟ ਖ਼ਰਾਬ ਕੀਤੇ ਗਏ ਜਾਂ ਬਦਲੇ ਗਏ।''

ਡੌਨਲਡ ਟਰੰਪ ਨੇ ਬਿਨਾਂ ਸਬੂਤ ਪੇਸ਼ ਕੀਤਿਆਂ ਇਹ ਇਲਜ਼ਾਮ ਲਗਾਇਆ ਸੀ ਕਿ ''ਉਨ੍ਹਾਂ ਦੇ ਪੱਖ ਵਿੱਚ ਪਏ ਕਰੀਬ ਢਾਈ ਕਰੋੜ ਖ਼ਰਾਬ ਕਰ ਦਿੱਤੇ ਗਏ।''

ਡੌਨਲਡ ਟਰੰਪ ਨੇ ਹੁਣ ਤੱਕ ਜੋ ਬਾਇਡਨ ਤੋਂ ਹਾਰ ਨਹੀਂ ਮੰਨੀ ਹੈ। ਜਦਕਿ ਅਮਰੀਕਾ ਦੇ ਸਾਰੇ ਵੱਡੇ ਟੀਵੀ ਨਿਊਜ਼ ਚੈਨਲਾਂ ਨੇ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਜੋ ਬਾਇਡਨ ਨੂੰ ਜੇਤੂ ਦੱਸਿਆ ਹੈ।

ਇਹ ਵੀ ਪੜ੍ਹੋ-

https://www.youtube.com/watch?v=hLZ739I6iXk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''074d70df-0e9e-4312-8fec-c8dbe04d3a42'',''assetType'': ''STY'',''pageCounter'': ''punjabi.international.story.54932599.page'',''title'': ''ਅਮਰੀਕੀ ਚੋਣ ਅਧਿਕਾਰੀਆਂ ਨੇ ਟਰੰਪ ਦੇ ਧੋਖਾਖੜੀ ਦੇ ਇਲਜ਼ਾਮ ਨੂੰ ਕੀ ਕਹਿ ਕੇ ਖਾਰਜ ਕੀਤਾ'',''published'': ''2020-11-13T12:11:28Z'',''updated'': ''2020-11-13T12:11:28Z''});s_bbcws(''track'',''pageView'');

Related News