ਅਮਰੀਕਾ ਰਾਸ਼ਟਰਪਤੀ ਚੋਣਾਂ: ਰਾਸ਼ਟਰਪਤੀ ਬਹਿਸ ਵਿੱਚ ਉੱਠ ਰਹੇ ਹਨ ਇਹ ਮਸਲੇ

10/23/2020 7:40:11 AM

ਡੌਨਲਡ ਟਰੰਪ ਅਤੇ ਜੋਅ ਬਾਇਡਨ
Reuters

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 12 ਦਿਨ ਬਚੇ ਹਨ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਡੈਮੋਕ੍ਰੇਟ ਪਾਰਟੀ ਵੱਲੋਂ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਵਿਚਕਾਰ ਆਖ਼ਰੀ ਬਹਿਸ ਸ਼ੁਰੂ ਹੈ।

ਰਾਸ਼ਟਰਪਤੀ ਟਰੰਪ ਇਸ ਦੌਰਾਨ ਕੋਵਿਡ ਮਹਾਂਮਾਰੀ ਨਾਲ ਲੜਾਈ ਵਿੱਚ ਜਿੱਥੇ ਆਪਣੇ ਪ੍ਰਸ਼ਾਸਨ ਦੇ ਪੈਂਤੜੇ ਦਾ ਬਚਾਅ ਕਰ ਰਹੇ ਹਨ, ਉੱਥੇ ਹੀ ਬਾਇਡਨ ਇਸ ਵਿਸ਼ੇ ''ਤੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੋਹਾਂ ਜਣਿਆਂ ਦੀ ਪਹਿਲੀ ਬਹਿਸ ਤਾਂ ਬੋਲਾਂ-ਕਬੋਲਾਂ ਨਾਲ ਭਰੀ ਹੋਈ ਰਹੀ ਸੀ ਪਰ ਇਸ ਵਾਰ ਨਵੇਂ ਨਿਯਮ ਲਿਆਂਦੇ ਗਏ ਹਨ ਅਤੇ ਇੱਕ ਮਿਊਟ ਬਟਣ ਵੀ ਲਾਇਆ ਗਿਆ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਬਾਰੇ ਸਵਾਲ ਪੁੱਛੇ ਜਾਣ ਤੇ ਟਰੰਪ ਨੇ ਕਿਹਾ ਕਿ ਸਾਨੂੰ ਇਸ ਨਾਲ ਜਿਊਣਾ ਸਿਖਣਾ ਪਏਗਾ।

ਬਾਇਡਨ ਨੇ ਜਵਾਬ ਵਿੱਚ ਕਿਹਾ ਲੋਕ ਇਸ ਨਾਲ ਮਰਨ ਬਾਰੇ ਸਿੱਖ ਰਹੇ ਹਨ।

ਵੀਡੀਓ: ਪੰਜਾਬ ਸਰਕਾਰ ਨੇ ਖੇਤੀ ਬਿੱਲ ਪਾਸ ਕਰਨ ਵੇਲੇ ਕਿਹੜੀਆਂ ਗੱਲਾਂ ਦੀ ਅਣਦੇਖੀ ਕੀਤੀ

https://www.youtube.com/watch?v=xZwfMOAdNGs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''63c0755d-029d-414a-a2ab-883351cca324'',''assetType'': ''STY'',''pageCounter'': ''punjabi.international.story.54655018.page'',''title'': ''ਅਮਰੀਕਾ ਰਾਸ਼ਟਰਪਤੀ ਚੋਣਾਂ: ਰਾਸ਼ਟਰਪਤੀ ਬਹਿਸ ਵਿੱਚ ਉੱਠ ਰਹੇ ਹਨ ਇਹ ਮਸਲੇ'',''published'': ''2020-10-23T01:57:42Z'',''updated'': ''2020-10-23T01:57:42Z''});s_bbcws(''track'',''pageView'');

Related News