ਸੁਸ਼ਾਂਤ ਸਿੰਘ ਰਾਜਪੂਤ ਦਾ ਨਹੀਂ ਹੋਇਆ ਕਤਲ: ਏਮਜ਼
Saturday, Oct 03, 2020 - 04:24 PM (IST)


ਆਲ ਇੰਡੀਆ ਇੰਸਟੀਚਿਊਟ ਆਫਡ ਮੈਡੀਕਲ ਸਾਈਂਸਿਜ਼ (ਏਮਜ਼) ਦੇ ਫੋਰੈਂਸਿੰਗ ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਕਤਲ ਦੇ ਦਾਅਵੇ ਨੂੰ ਖਾਰਿਦ ਕਰ ਦਿੱਤਾ ਹੈ।
ਇਸ ਬੋਰਡ ਦਾ ਗਠਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਲਈ ਕੀਤਾ ਗਿਆ ਸੀ।
ਏਮਜ਼ ਫੋਰੈਂਸਿਕ ਟੀਮ ਦੇ ਮੁਖੀ ਅਤੇ ਮੈਡੀਕਲ ਬੋਰਡ ਦੇ ਚੇਅਰਮੈਨ ਡਾ. ਸੁਧੀਰ ਗੁਪਤਾ ਨੇ ਬੀਬੀਸੀ ਦੇ ਸਲਮਾਨ ਰਾਵੀ ਨੂੰ ਕਿਹਾ, "ਏਮਜ਼ ਫੋਰੈਂਸਿਕ ਮੈਡੀਕਲ ਬੋਰਡ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਕਤਲ ਤੋਂ ਇਨਕਾਰ ਕੀਤਾ ਹੈ। ਅਸੀਂ ਆਪਣੀ ਰਿਪੋਰਟ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਹ ਲਟਕਣ ਕਾਰਨ ਖੁਦਕੁਸ਼ੀ ਦਾ ਮਾਮਲਾ ਹੈ।"
ਇਹ ਵੀ ਪੜ੍ਹੋ:
- ਹਾਥਰਸ ਮਾਮਲਾ : ਕੀ ਸਰੀਰ ''ਤੇ ''ਸੀਮਨ'' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ?
- ਅਮਰੀਕੀ ਚੋਣਾਂ 2020: ਮੋਦੀ ਕਾਰਨ ਅਮਰੀਕੀ-ਭਾਰਤੀਆਂ ਦੀ ਵੋਟ ਦਾ ‘ਧਰੁਵੀਕਰਣ’ ਕਿਵੇਂ ਹੋਇਆ
- ਕਾਂਗਰਸ ਨੇ ਮਨਾਏ ‘ਰੁੱਸੇ’ ਸਿੱਧੂ, ਰਾਹੁਲ ਗਾਂਧੀ ਦੀਆਂ ਰੈਲੀਆਂ ਵਿੱਚ ਹੋਣਗੇ ਸ਼ਾਮਲ
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ''ਤੇ ਇੰਝ ਦੇਖੋ:
https://www.youtube.com/watch?v=xWw19z7Edrs&t=1s
ਡਾ. ਸੁਧੀਰ ਗੁਪਤਾ ਨੇ ਏਐੱਨਆਈ ਨੂੰ ਦੱਸਿਆ, "ਲਟਕਣ ਤੋਂ ਬਿਨਾ ਸਰੀਰ ''ਤੇ ਹੋਰ ਕੋਈ ਨਿਸ਼ਾਨ ਨਹੀਂ ਸਨ। ਸਰੀਰ ਜਾਂ ਕੱਪੜਿਆਂ ''ਤੇ ਕਿਸੇ ਤਰ੍ਹਾਂ ਦੇ ਸੰਘਰਸ਼ ਦੇ ਕੋਈ ਨਿਸ਼ਾਨ ਨਹੀਂ ਸਨ।"
ਉਨ੍ਹਾਂ ਅੱਗੇ ਦੱਸਿਆ, "ਬਾਂਬੇ ਐੱਫ਼ਐੱਸਐੱਲ ਅਤੇ ਏਮਜ਼ ਟੋਕਸੀਕੋਲੋਜੀ ਲੈਬ ਨੂੰ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਮਿਲਿਆ।"
ਬੋਰਡ ਨੇ ਰਿਪੋਰਟ ਸੀਬੀਆਈ ਨਾਲ ਸਾਂਝਾ ਕਰ ਦਿੱਤੀ ਹੈ ਜੋ ਇਸ ਕੇਸ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:
- ਰਿਆ ਨੇ ਕਿਹਾ, ''ਮੈਂ ਸੁਸ਼ਾਂਤ ਦੇ ਪੈਸਿਆਂ ਉੱਪਰ ਨਹੀਂ ਜਿਊਂ ਰਹੀ ਸੀ''
- ''ਸੁਸ਼ਾਂਤ ਰਾਜਪੂਤ ਦੀ ਮੌਤ ਮੀਡੀਆ ਸਰਕਸ ਬਣ ਗਈ ਹੈ''
- ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਿਉਂ ਕੀਤੀ, ਕਰੀਬੀਆਂ ਦਾ ਕੀ ਹੈ ਕਹਿਣਾ?
ਇਹ ਵੀ ਦੇਖ ਸਕਦੇ ਹੋ
https://www.youtube.com/watch?v=Rod3GDhJwDQ
https://www.youtube.com/watch?v=cr5nr_3IIJA
https://www.youtube.com/watch?v=XoF4Qn-455g
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8459ae76-01ea-4d3a-8432-973229631188'',''assetType'': ''STY'',''pageCounter'': ''punjabi.india.story.54401226.page'',''title'': ''ਸੁਸ਼ਾਂਤ ਸਿੰਘ ਰਾਜਪੂਤ ਦਾ ਨਹੀਂ ਹੋਇਆ ਕਤਲ: ਏਮਜ਼'',''published'': ''2020-10-03T10:46:25Z'',''updated'': ''2020-10-03T10:46:25Z''});s_bbcws(''track'',''pageView'');