ਦਿੱਲੀ ਦੰਗੇ: ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ, ਅਪੁਰਵਾਨੰਦ, ਜਯਤੀ ਘੋਸ਼, ਰਾਹੁਲ ਰਾਏ ਨਾਮਜ਼ਦ
Saturday, Sep 12, 2020 - 09:53 PM (IST)


ਦਿੱਲੀ ਦੰਗਿਆਂ ਵਿੱਚ ਦਿੱਲੀ ਪੁਲਿਸ ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ, ਅਰਥਸ਼ਾਸਤਰੀ ਜਯੰਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਅਤੇ ਦਸਤਾਵੇਜ਼ੀ ਫਿਲਮਕਾਰ ਰਾਹੁਲ ਰੌਇ ਨੂੰ ਸਹਿ-ਸਾਜ਼ਿਸ਼ਕਰਤਾ ਵਜੋਂ ਸ਼ਾਮਿਲ ਕੀਤਾ ਗਿਆ ਹੈ।
https://twitter.com/pti_news/status/1304792459793149954?s=12
ਇਸ ਦੇ ਜਵਾਬ ਵਿਚ ਸੀਤਾਰਾਮ ਯੇਚੁਰੀ ਨੇ ਟਵਿੱਟਰ ''ਤੇ ਲਿਖਿਆ, “ਜ਼ਹਿਰੀਲੇ ਭਾਸ਼ਣਾਂ ਦੀ ਵੀਡੀਓ ਹੈ, ਉਨ੍ਹਾਂ ''ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?”
ਇਸਦੇ ਨਾਲ ਹੀ ਉਨ੍ਹਾਂ ਨੇ ਕਈ ਹੋਰ ਟਵੀਟ ਵੀ ਕੀਤੇ ਹਨ ਅਤੇ ਸਰਕਾਰ ''ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਲਿਖਿਆ, "ਸਾਡਾ ਸੰਵਿਧਾਨ ਸਾਨੂੰ ਨਾ ਸਿਰਫ ਸੀਏਏ ਵਰਗੇ ਹਰ ਕਿਸਮ ਦੇ ਪੱਖਪਾਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਮੁਜ਼ਾਹਰੇ ਕਰਨ ਦਾ ਅਧਿਕਾਰ ਦਿੰਦਾ ਹੈ, ਬਲਕਿ ਇਹ ਸਾਡੀ ਜ਼ਿੰਮੇਵਾਰੀ ਵੀ ਹੈ। ਅਸੀਂ ਵਿਰੋਧੀ ਧਿਰ ਦੇ ਕੰਮ ਨੂੰ ਜਾਰੀ ਰੱਖਾਂਗੇ। ਬੀਜੇਪੀ ਆਪਣੀ ਹਰਕਤਾਂ ਤੋਂ ਬਾਜ਼ ਆਵੇ।"
ਉਨ੍ਹਾਂ ਨੇ ਲਿਖਿਆ, "ਦਿੱਲੀ ਪੁਲਿਸ ਬੀਜੇਪੀ ਦੀ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੀ ਹੈ। ਉਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਭਾਜਪਾ ਦੀ ਲੀਡਰਸ਼ਿਪ ਦੇ ਚਰਿੱਤਰ ਨੂੰ ਦਰਸਾਉਂਦੀ ਹੈ। ਉਹ ਵਿਰੋਧੀ ਧਿਰ ਦੇ ਸਵਾਲਾਂ ਅਤੇ ਸ਼ਾਂਤਮਈ ਪ੍ਰਦਰਸ਼ਨਾਂ ਤੋਂ ਡਰਦੇ ਹਨ ਅਤੇ ਸੱਤਾ ਦੀ ਦੁਰਵਰਤੋਂ ਕਰਕੇ ਸਾਨੂੰ ਰੋਕਣਾ ਚਾਹੁੰਦੇ ਹਨ।"
https://twitter.com/sitaramyechury/status/1304785443817283585?s=12
ਇਹ ਵੀ ਪੜ੍ਹੋ
- ਲਾਹੌਰ-ਗੁੱਜਰਾਂਵਾਲਾ ਮੋਟਰਵੇ ''ਤੇ ਔਰਤ ਦੇ ਬਲਾਤਕਾਰ ਮਾਮਲੇ ‘ਚ ‘ਮੁਲਜ਼ਮਾਂ ਦੀ ਪਛਾਣ ਹੋਈ ਪਰ ਗ੍ਰਿਫ਼ਤਾਰੀ ਨਹੀਂ’
- ਕੋਰਟ ਮੈਰਿਜ ਦੇ ਕਾਨੂੰਨ ਬਾਰੇ ਨਿੱਜਤਾ ਨੂੰ ਲੈ ਕੇ ਇਹ ਸਵਾਲ ਖੜ੍ਹਾ ਹੋਇਆ
- ਇੱਕ ਸ਼ਰਨਾਰਥੀ ਦਾ ਦਰਦ, ”ਮੇਰੀ ਛੋਟੀ ਧੀ ਰੋ ਰਹੀ ਸੀ ਤੇ ਪੁੱਛ ਰਹੀ, ਕੀ ਡੈਡੀ ਅਸੀਂ ਮਰ ਜਾਵਾਂਗੇ”
ਇਹ ਵੀ ਵੇਖੋ
https://www.youtube.com/watch?v=S60opLkB18I
https://www.youtube.com/watch?v=f0zCliHqb8Y
https://www.youtube.com/watch?v=wKYUGsvZwUE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''05fc6bb9-b63a-4724-a590-7bfcfbbeb43f'',''assetType'': ''STY'',''pageCounter'': ''punjabi.india.story.54132757.page'',''title'': ''ਦਿੱਲੀ ਦੰਗੇ: ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ, ਅਪੁਰਵਾਨੰਦ, ਜਯਤੀ ਘੋਸ਼, ਰਾਹੁਲ ਰਾਏ ਨਾਮਜ਼ਦ'',''published'': ''2020-09-12T16:18:19Z'',''updated'': ''2020-09-12T16:22:59Z''});s_bbcws(''track'',''pageView'');