ਕੰਗਨਾ ਰਨੌਤ: ਬੰਬਈ ਹਾਈਕੋਰਟ ਨੇ ਬੀਐਮਸੀ ਦਫ਼ਤਰ ''''ਦੀ ਕਾਰਵਾਈ ''''ਤੇ ਲਗਾਈ ਰੋਕ
Wednesday, Sep 09, 2020 - 03:38 PM (IST)


ਬੰਬਈ ਹਾਈ ਕੋਰਟ ਨੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਦੇ ਦਫ਼ਤਰ ਵਿਖੇ ਮੁੰਬਈ ਨਗਰ ਨਿਗਮ ਦੀ ਕਾਰਵਾਈ ''ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ।
ਹਾਈ ਕੋਰਟ ਨੇ ਬੀਐਮਸੀ ਤੋਂ ਕੰਗਨਾ ਦੀ ਪਟੀਸ਼ਨ ''ਤੇ ਜਵਾਬ ਦਾਇਰ ਕਰਨ ਲਈ ਵੀ ਕਿਹਾ ਹੈ।
https://www.youtube.com/watch?v=SvZ-0bu0KB8
ਇਹ ਵੀ ਪੜ੍ਹੋ
- ਕੰਗਨਾ ਰਨੌਤ: ਭਾਜਪਾ-ਸ਼ਿਵ ਸੈਨਾ ਦੀ ਲੜਾਈ ਵਿੱਚ ਮੋਹਰਾ ਜਾਂ ਖਿਡਾਰੀ
- ਕੋਵਿਡ ਐਸਟਰਾਜ਼ੈਨੇਕਾ ਵੈਕਸੀਨ: ਟ੍ਰਾਇਲ ''ਤੇ ਰੋਕ ਤੋਂ ਬਾਅਦ ਹੁਣ ਅੱਗੇ ਕੀ ਹੋਵੇਗਾ
- ਜੋ ਬਾਇਡਨ ਅਮਰੀਕਾ ਵਿੱਚ ਰਹਿੰਦੇ ਹਿੰਦੂਆਂ ਨੂੰ ਕਿਵੇਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
ਕੰਗਣਾ ਦੇ ਵਕੀਲ ਰਿਜ਼ਵਾਨ ਸੱਦੀਕੀ ਨੇ ਕਿਹਾ, "ਨੋਟਿਸ ਗੈਰਕਾਨੂੰਨੀ ਹੈ ਅਤੇ ਬੀਐਮਸੀ ਦੀ ਟੀਮ ਗੈਰ-ਕਾਨੂੰਨੀ ਢੰਗ ਨਾਲ ਕੰਗਣਾ ਦੇ ਦਫ਼ਤਰ ਦਾਖ਼ਲ ਹੋਈ ਹੈ। ਉੱਥੇ ਕੋਈ ਕੰਮ ਚੱਲ ਹੀ ਨਹੀਂ ਰਿਹਾ ਸੀ।"
https://twitter.com/ANI/status/1303623039427338240?s=20
ਇਸ ਤੋਂ ਪਹਿਲਾਂ ਮੁੰਬਈ ਨਗਰ ਨਿਗਮ ਦੀ ਇਕ ਟੀਮ ਨੇ ਅਭਿਨੇਤਰੀ ਕੰਗਣਾ ਰਣੌਤ ਦੇ ਬੰਗਲੇ ਦੇ ਕੁਝ ਹਿੱਸੇ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਦਾ ਕਾਰਨ ਉਹ ਗ਼ੈਰਕਾਨੂੰਨੀ ਤਬਦੀਲੀਆਂ ਬਾਰੇ ਦੱਸ ਰਹੇ ਸਨ।
https://www.youtube.com/watch?v=xWw19z7Edrs
ਕੰਗਨਾ ਰਨੌਤ ਨੇ ਵੀ ਖ਼ੁਦ ਇਸ ਕਾਰਵਾਈ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ ਅਤੇ ਇਕ ਵਾਰ ਫਿਰ ਮੁੰਬਈ ਦੀ ਤੁਲਨਾ ''ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ'' ਨਾਲ ਕੀਤੀ ਹੈ। ਉਨ੍ਹਾਂ ਦੇ ਪਿਛਲੇ ਇਸ ਤਰ੍ਹਾਂ ਦੇ ਬਿਆਨ ਨੂੰ ਲੈ ਕੇ ਹੰਗਾਮਾ ਹੋਇਆ ਸੀ।
ਉਨ੍ਹਾਂ ਨੇ ਬੁੱਧਵਾਰ ਨੂੰ ਲਿਖਿਆ, "ਮੈਂ ਕਦੇ ਗਲ਼ਤ ਨਹੀਂ ਹੁੰਦੀ ਅਤੇ ਮੇਰੇ ਦੁਸ਼ਮਣਾਂ ਨੇ ਵਾਰ ਵਾਰ ਸਾਬਤ ਕੀਤਾ ਹੈ। ਇਸ ਲਈ ਮੇਰੀ ਮੁੰਬਈ ਹੁਣ ਪੀ.ਓ.ਕੇ. ਹੈ।"
https://twitter.com/KanganaTeam/status/1303574493273550851?s=20
ਇਹ ਵੀ ਪੜ੍ਹੋ
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- 5 ਭਾਰਤੀਆਂ ਨੂੰ ਅਗਵਾ ਕਰਨ ਤੇ ਸਰਹੱਦੀ ਗੋਲੀਬਾਰੀ ''ਤੇ ਚੀਨ ਨੇ ਕੀ ਦਿੱਤਾ ਜਵਾਬ
- ਚੀਨ ਦੇ ਲੋਕ ਭਾਰਤ ''ਚ ਚੀਨੀ ਸਮਾਨ ਦੇ ਬਾਈਕਾਟ ਤੇ ਮੋਦੀ ਸਰਕਾਰ ਬਾਰੇ ਕੀ ਸੋਚਦੇ ਹਨ
ਇਹ ਵੀ ਵੇਖੋ
https://www.youtube.com/watch?v=OzKD9LQ6DlA
https://www.youtube.com/watch?v=ZvdlOT50Q98&t=5s
https://www.youtube.com/watch?v=HA67tGzl5vQ&t=3s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''75acf95b-dc04-4bf6-9204-b686a1bd92ac'',''assetType'': ''STY'',''pageCounter'': ''punjabi.india.story.54087220.page'',''title'': ''ਕੰਗਨਾ ਰਨੌਤ: ਬੰਬਈ ਹਾਈਕੋਰਟ ਨੇ ਬੀਐਮਸੀ ਦਫ਼ਤਰ \''ਦੀ ਕਾਰਵਾਈ \''ਤੇ ਲਗਾਈ ਰੋਕ'',''published'': ''2020-09-09T09:54:37Z'',''updated'': ''2020-09-09T09:54:37Z''});s_bbcws(''track'',''pageView'');