ਰਿਆ ਚੱਕਰਵਰਤੀ : ਨਾਰਕੌਟਿਸ ਕੰਟਰੋਲ ਬਿਊਰੋ ਨੇ ਕੀਤੀ ਗ੍ਰਿਫ਼ਤਾਰ

Tuesday, Sep 08, 2020 - 04:38 PM (IST)

ਰਿਆ ਚੱਕਰਵਰਤੀ : ਨਾਰਕੌਟਿਸ ਕੰਟਰੋਲ ਬਿਊਰੋ ਨੇ ਕੀਤੀ ਗ੍ਰਿਫ਼ਤਾਰ

ਸੁਸ਼ਾਂਤ ਸਿੰਘ ਰਾਜਪੂਤ ਖੁਦਕਸ਼ੀ ਮਾਮਲੇ ਵਿਚ ਇਲਜ਼ਾਮਾਂ ਵਿਚ ਘਿਰੀ ਅਦਾਕਾਰਾ ਰਿਆ ਚੱਕਰਬਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨਾਰਕੌਟਿਸ ਕੰਟਰੋਲ ਬਿਊਰੋ ਨੇ ਡਿਪਟੀ ਡਾਇਰੈਕਟ ਕੇਪੀਐੱਸ ਮਲਹੋਤਰਾ ਨੇ ਰਿਆ ਦੀ ਮੁੰਬਈ ਵਿਚ ਹੋਈ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

https://twitter.com/ANI/status/1303284629881774080

5 ਸਤੰਬਰ ਨੂੰ ਰਿਆ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦਾ ਮਨੇਜਰ ਸਮੂਅਲ ਮਿਰੰਡਾ ਨੂੰ ਐਨਸੀਬੀ ਨੇ ਗ੍ਰਿਫ਼ਤਾਰ ਕੀਤਾ ਸੀ

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸਾਂ ਵਿਚ ਇਹ ਤੀਜੀ ਗ੍ਰਿਫਤਾਰੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਪਰ ਇਹ ਗ੍ਰਿਫਤਾਰੀ ਐਨਸੀਬੀ ਨੇ ਡਰੱਗਜ਼ ਦੇ ਲੇਨ-ਦੇਣ ਦੇ ਮਾਮਲੇ ਵਿਚ ਕੀਤੀ ਹੈ।

ਇਹ ਵੀ ਪੜ੍ਹੋ :

ਇਹ ਵੀ ਵੇਖੋ

https://www.youtube.com/watch?v=T_0zIGy9XZI

https://www.youtube.com/watch?v=4nb9SSbatBI

https://www.youtube.com/watch?v=DysQiGekbVI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e2bde5c0-a171-4eb8-b9b1-7d581b5d22db'',''assetType'': ''STY'',''pageCounter'': ''punjabi.india.story.54073297.page'',''title'': ''ਰਿਆ ਚੱਕਰਵਰਤੀ : ਨਾਰਕੌਟਿਸ ਕੰਟਰੋਲ ਬਿਊਰੋ ਨੇ ਕੀਤੀ ਗ੍ਰਿਫ਼ਤਾਰ'',''published'': ''2020-09-08T10:58:08Z'',''updated'': ''2020-09-08T10:58:08Z''});s_bbcws(''track'',''pageView'');

Related News