ਅਨਲੌਕ-4: ਕੋਈ ਸੂਬਾ ਆਪਣੀ ਮਰਜ਼ੀ ਨਾਲ ਲੌਕਡਾਊਨ ਨਹੀਂ ਲਗਾ ਸਕੇਗਾ, ਜਾਣੋ ਹੋਰ ਕਿਹੜੀਆਂ ਪਾਬੰਦੀਆਂ ਵਿੱਚ ਮਿਲੀ ਢਿੱਲ

Saturday, Aug 29, 2020 - 08:37 PM (IST)

ਅਨਲੌਕ-4: ਕੋਈ ਸੂਬਾ ਆਪਣੀ ਮਰਜ਼ੀ ਨਾਲ ਲੌਕਡਾਊਨ ਨਹੀਂ ਲਗਾ ਸਕੇਗਾ, ਜਾਣੋ ਹੋਰ ਕਿਹੜੀਆਂ ਪਾਬੰਦੀਆਂ ਵਿੱਚ ਮਿਲੀ ਢਿੱਲ
ਅਨਲੌਕ-4 ਗਾਈਡਲਾਈਂਸ
Getty Images
ਗ੍ਰਹਿ ਮੰਤਰਾਲੇ ਵਲੋ ਜਾਰੀ ਕੀਤੀਆਂ ਨਵੀਆਂ ਗਾਈਡਲਾਈਂਸ ''ਚ ਕੀ ਹੈ ਰਾਹਤ?

ਗ੍ਰਹਿ ਮੰਤਰਾਲੇ ਵਲੋ ਅਨਲੌਕ-4 ਦੇ ਤਹਿਤ ਨਵੀਆਂ ਗਾਈਡਲਾਈਂਸ ਜਾਰੀ ਕੀਤੀਆਂ ਗਈਆਂ ਹਨ, ਜਿਸ ‘ਚ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ

ਕੀ ਹਨ ਨਵੀਆਂ ਗਾਈਡਲਾਈਨਸ?

ਆਓ ਜਾਣਦੇ ਹਾਂ ਕਿ ਗ੍ਰਹਿ ਮੰਤਰਾਲੇ ਨੇ ਅਨਲੌਕ-4 ਤਹਿਤ ਕਿਹੜੇ ਫੈਸਲੇ ਲਏ ਹਨ।

  • ਕੋਈ ਸੂਬਾ ਖ਼ੁਦ ਲੌਕਡਾਊਨ ਨਹੀਂ ਲਗਾ ਸਕਦਾ। ਇਸ ਲਈ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈਣੀ ਪਵੇਗੀ।
  • 30 ਸਤੰਬਰ ਤੱਕ ਕੰਟੇਨਮੇਂਟ ਜ਼ੋਨ ''ਚ ਛੂਟ ਨਹੀਂ ਮਿਲੇਗੀ, ਇਥੇ ਲੌਕਡਾਊਨ ਜਾਰੀ ਰਹੇਗਾ।
  • 21 ਸਤੰਬਰ ਤੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤੀਕ ਆਯੋਜਨਾਂ ''ਚ 100 ਲੋਕਾਂ ਦੇ ਸ਼ਰਤਾਂ ਨਾਲ ਸ਼ਾਮਲ ਹੋਣ ਨੂੰ ਇਜਾਜ਼ਤ ਮਿਲੀ ਹੈ।
  • 9ਵੀਂ ਤੋਂ 12 ਵੀਂ ਤੱਕ ਦੇ ਵਿਦਿਆਰਥੀ ਚਾਹੁਣ ਤਾਂ ਮਾਰਗਦਰਸ਼ਨ ਲਈ ਸਕੂਲ ਜਾ ਸਕਦੇ ਹਨ। ਪਰ ਇਸ ਲਈ ਮਾਤਾ-ਪਿਤਾ ਦੀ ਲਿਖਿਤ ''ਚ ਮਨਜ਼ੂਰੀ ਜ਼ਰੂਰੀ ਹੋਵੇਗੀ।
  • ਸਕੂਲ ਤੇ ਕਾਲਜ 30 ਸਤੰਬਰ ਤੱਕ ਬੰਦ ਰਹਿਣਗੇ
  • 7 ਸਤੰਬਰ ਤੋਂ ਸ਼ਰਤਾਂ ਦੇ ਨਾਲ ਪੜਾਅ-ਦਰ-ਪੜਾਅ ਮੈਟਰੋ ਸੇਵਾ ਵੀ ਚਲਾ ਦਿੱਤੀ ਜਾਵੇਗੀ
  • 21 ਸਤੰਬਰ ਤੋਂ ਓਪਨ ਏਅਰ ਥਿਏਟਰ ਖੁੱਲਣਗੇ

https://twitter.com/PIBHomeAffairs/status/1299723060417683456

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=7dwo0dWd0HI

https://www.youtube.com/watch?v=JIggo_qshiA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8edb1eed-4e77-47e9-9aee-f15f22b5ec0e'',''assetType'': ''STY'',''pageCounter'': ''punjabi.india.story.53960408.page'',''title'': ''ਅਨਲੌਕ-4: ਕੋਈ ਸੂਬਾ ਆਪਣੀ ਮਰਜ਼ੀ ਨਾਲ ਲੌਕਡਾਊਨ ਨਹੀਂ ਲਗਾ ਸਕੇਗਾ, ਜਾਣੋ ਹੋਰ ਕਿਹੜੀਆਂ ਪਾਬੰਦੀਆਂ ਵਿੱਚ ਮਿਲੀ ਢਿੱਲ'',''published'': ''2020-08-29T14:53:27Z'',''updated'': ''2020-08-29T14:53:27Z''});s_bbcws(''track'',''pageView'');

Related News