ਪੰਜਾਬ ''''ਚ ''''ਨਕਲੀ ਸ਼ਰਾਬ'''' ਨਾਲ 21 ਮੌਤਾਂ, ਕੈਪਟਨ ਸਰਕਾਰ ਨੇ ਦਿੱਤੇ ਨਿਆਇਕ ਜਾਂਚ ਦੇ ਹੁਕਮ

Friday, Jul 31, 2020 - 05:06 PM (IST)

ਪੰਜਾਬ ''''ਚ ''''ਨਕਲੀ ਸ਼ਰਾਬ'''' ਨਾਲ 21 ਮੌਤਾਂ, ਕੈਪਟਨ ਸਰਕਾਰ ਨੇ ਦਿੱਤੇ ਨਿਆਇਕ ਜਾਂਚ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਕਥਿਤ ਤੌਰ ''ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ 21 ਵਿਅਕਤੀਆਂ ਦੀ ਸ਼ੱਕੀ ਮੌਤਾਂ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ।

ਜਾਂਚ ਵਿੱਚ ਉਨ੍ਹਾਂ ਤੱਥਾਂ ਅਤੇ ਹਾਲਾਤਾਂ ਨੂੰ ਵੇਖਿਆ ਜਾਵੇਗਾ ਜਿਸ ਨਾਲ ਇਨ੍ਹੀਂ ਵੱਡੀ ਘਟਨਾ ਹੋਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ

https://twitter.com/capt_amarinder/status/1289145408334135296?s=20

ਇਸ ਮਾਮਲੇ ਦੀ ਜਾਂਚ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਸੌਂਪੀ ਗਈ ਹੈ, ਜੋ ਜੁਆਇੰਟ ਐਕਸਾਈਜ਼ ਅਤੇ ਇਨਕਮ ਟੈਕਸ ਕਮਿਸ਼ਨਰ, ਪੰਜਾਬ ਅਤੇ ਸਬੰਧਤ ਜ਼ਿਲ੍ਹਿਆਂ ਦੇ ਐੱਸਪੀ ਨਾਲ ਮਿਲ ਕੇ ਜਾਂਚ ਕਰਨਗੇ।

ਮੁੱਖ ਮੰਤਰੀ ਨੇ ਕਮਿਸ਼ਨਰ, ਜਲੰਧਰ ਡਿਵੀਜ਼ਨ ਨੂੰ ਤਫ਼ਤੀਸ਼ ਲਈ ਕਿਸੇ ਵੀ ਸਿਵਲ/ਪੁਲਿਸ ਅਧਿਕਾਰੀ ਜਾਂ ਕਿਸੇ ਮਾਹਰ ਦਾ ਸਹਿਯੋਗ ਲੈਣ ਦੀ ਪੂਰੀ ਆਜ਼ਾਦੀ ਦਿੱਤੀ ਹੈ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=uDNsqz9LleE

https://www.youtube.com/watch?v=6hxNPZGFzR4

https://www.youtube.com/watch?v=5y7YBVGeXl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''07ae50e8-6e2d-4da2-85fe-7b2290daf69b'',''assetType'': ''STY'',''pageCounter'': ''punjabi.india.story.53608273.page'',''title'': ''ਪੰਜਾਬ \''ਚ \''ਨਕਲੀ ਸ਼ਰਾਬ\'' ਨਾਲ 21 ਮੌਤਾਂ, ਕੈਪਟਨ ਸਰਕਾਰ ਨੇ ਦਿੱਤੇ ਨਿਆਇਕ ਜਾਂਚ ਦੇ ਹੁਕਮ'',''published'': ''2020-07-31T11:29:34Z'',''updated'': ''2020-07-31T11:29:34Z''});s_bbcws(''track'',''pageView'');

Related News