ਬਰਤਾਨੀਆ: ਗਲਾਸਕੋ ''''ਚ ''''3 ਲੋਕਾਂ ਦਾ ਚਾਕੂ ਮਾਰ ਕੇ ਕਤਲ''''
Friday, Jun 26, 2020 - 08:04 PM (IST)


ਗਲਾਸਕੋ ਦੇ ਇੱਕ ਹੋਟਲ ਦੀਆਂ ਪੌੜੀਆਂ ਵਿੱਚ 3 ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਸ਼ੱਕੀ ਮੁਲਜ਼ਮ ਵੀ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਹੈ।
ਸਕੌਟਿਸ਼ ਪੁਲਿਸ ਫੈਡਰੇਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਧਿਕਾਰੀ ਨੂੰ ਵੀ ਚਾਕੂ ਵੱਜਾ ਹੈ। ਹਥਿਆਰਬੰਦ ਪੁਲਿਸ ਅਜੇ ਵੀ ਵੈਸਟ ਜੌਰਜ ਸਟ੍ਰੀਟ ਦੇ ਪਾਰਕ ਇਨ ਦੇ ਬਾਹਰ ਤਾਇਨਾਤ ਹੈ।
ਸਕੌਟਿਸ਼ ਜਸਿਟਸ ਸਕੱਤਰ ਹੁਮਜ਼ਾ ਯੂਸਫ਼ ਨੇ ਟਵੀਟ ਕੀਤਾ ਹੈ ਕਿ ਸਰਕਾਰ ਨੂੰ ਹਾਲਾਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

https://twitter.com/lindajsinclair/status/1276504264899284992
ਸਕੌਟਲੈਂਡ ਪੁਲਿਸ ਅਸਿਸਟੈਂਟ ਚੀਫ ਕੌਂਸਟੇਬਲ ਸਟੀਵ ਜੌਹਲਸਨ ਨੇ ਲੋਕਾਂ ਦੀ ਅਪੀਲ ਕੀਤੀ ਹੈ ਕਿ ਉਹ ਇਲਾਕੇ ਵੱਲ ਨਾਲ ਆਉਣ।
ਉਨ੍ਹਾਂ ਨੇ ਕਿਹਾ, "ਹਥਿਆਰਬੰਦ ਪੁਲਿਸ ਅਧਿਕਾਰੀ ਹਾਲਾਤ ਨਾਲ ਨਜਿੱਠ ਰਹੇ ਹਨ ਅਤੇ ਮੈਂ ਪੁਸ਼ਟੀ ਕਰਦਾ ਹਾਂ ਹੈ ਸ਼ੱਕੀ ਪੁਲਿਸ ਵੱਲੋਂ ਮਾਰਿਆ ਗਿਆ ਹੈ।"
"ਮੈਂ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਇਸ ਵੇਲੇ ਇਸ ਘਟਨਾ ਸਬੰਧੀ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਾਂ।"
"ਮੈਂ ਇਹ ਤਸਦੀਕ ਕਰਦਾ ਹਾਂ ਕਿ ਇੱਕ ਪੁਲਿਸ ਅਧਿਕਾਰੀ ਹਾਦਸੇ ਵਿੱਚ ਜਖ਼ਮੀ ਹੋਇਆ ਹੈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।"
ਇਹ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=e4-d4PYWpm4&t=2s
https://www.youtube.com/watch?v=NblZn298jCo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1d2343a1-8eb4-4f40-b999-52e5b1038a6e'',''assetType'': ''STY'',''pageCounter'': ''punjabi.international.story.53195053.page'',''title'': ''ਬਰਤਾਨੀਆ: ਗਲਾਸਕੋ \''ਚ \''3 ਲੋਕਾਂ ਦਾ ਚਾਕੂ ਮਾਰ ਕੇ ਕਤਲ\'''',''published'': ''2020-06-26T14:33:20Z'',''updated'': ''2020-06-26T14:33:20Z''});s_bbcws(''track'',''pageView'');