ਦਿੱਲੀ ਦੀਆਂ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਤੇ ਮੁਸ਼ਕਲ ਨਾਲ ਪਾਇਆ ਗਿਆ ਕਾਬੂ

Friday, May 22, 2020 - 08:03 AM (IST)

ਦਿੱਲੀ ਦੀਆਂ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਤੇ ਮੁਸ਼ਕਲ ਨਾਲ ਪਾਇਆ ਗਿਆ ਕਾਬੂ

ਭਿਆਨਕ ਅੱਗ ਨੇ ਵੀਰਵਾਰ ਤੜਕੇ ਦਿੱਲੀ ਦੇ ਚੂਨਾ ਭੱਟੀ ਇਲਾਕੇ ਨੂੰ ਆਪਣੀ ਚਪੇਟ ਵਿੱਚ ਲਿਆ। ਚੂਨਾ ਭੱਟੀ ਦੀਆਂ ਝੁੱਗੀਆਂ ਸ਼ਹਿਰ ਦੇ ਕੀਰਤੀ ਨਗਰ ਇਲਾਕੇ ਵਿੱਚ ਪੈਂਦੀਆਂ ਹਨ।

ਅੱਗ ਉੱਤੇ ਕਾਬੂ ਪਾਉਣ ਲਈ 45 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ''ਤੇ ਭੇਜੀਆਂ ਗਈਆਂ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ।

ਦਿੱਲੀ ਫ਼ਾਇਰ ਸਰਵਿਸ ਦੇ ਚੀਫ਼ ਫ਼ਾਇਰ ਅਫ਼ਸਰ ਰਾਜੇਸ਼ ਪੰਵਾਰ ਨੇ ਦੱਸਿਆ, ''''ਅੱਗ ਉੱਤੇ ਕਾਬੂ ਪਾਉਣ ਲਈ ਲਗਭਗ 45 ਵਾਹਨ ਮੌਕੇ ''ਤੇ ਲਗਾਏ ਗਏ ਹਨ। "

"ਅਜੇ ਤੱਕ ਕਿਸੇ ਦੇ ਮਰਨ ਦੀ ਕੋਈ ਰਿਪੋਰਟ ਨਹੀਂ ਹੈ। ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।"

ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਆਉਣੀ ਬਾਕੀ ਹੈ।

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=n8FMvpyjhDk

https://www.youtube.com/watch?v=LVsYKqcv3ro

https://www.youtube.com/watch?v=lkDTh4dCugY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7b57d1d4-8acd-4b97-9fbb-979992cb11b7'',''assetType'': ''STY'',''pageCounter'': ''punjabi.india.story.52765526.page'',''title'': ''ਦਿੱਲੀ ਦੀਆਂ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਤੇ ਮੁਸ਼ਕਲ ਨਾਲ ਪਾਇਆ ਗਿਆ ਕਾਬੂ'',''published'': ''2020-05-22T02:25:08Z'',''updated'': ''2020-05-22T02:25:08Z''});s_bbcws(''track'',''pageView'');

Related News