ਲੌਕਡਾਊਨ: ਅੱਜ ਰਾਤ 8 ਵਜੇ ਪ੍ਰਧਾਨਮੰਤਰੀ ਮੋਦੀ ਕਰ ਰਹੇ ਹਨ ਦੇਸ ਨੂੰ ਸੰਬੋਧਨ

Tuesday, May 12, 2020 - 07:32 PM (IST)

ਲੌਕਡਾਊਨ: ਅੱਜ ਰਾਤ 8 ਵਜੇ ਪ੍ਰਧਾਨਮੰਤਰੀ ਮੋਦੀ ਕਰ ਰਹੇ ਹਨ ਦੇਸ ਨੂੰ ਸੰਬੋਧਨ

ਅੱਜ ਰਾਤ ਅੱਠ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ ਨੂੰ ਸੰਬੋਧਨ ਕਰਨ ਜਾ ਰਹੇ ਹਨ। ਭਾਰਤ ਵਿਚ ਕੋਰੋਨਾਵਾਇਰਸ ਦੀ ਦਸਤਕ ਤੋਂ ਬਾਅਦ ਦੇਸ ਲਈ ਇਹ ਉਨ੍ਹਾਂ ਦਾ ਛੇਵਾਂ ਸੰਦੇਸ਼ ਹੋਵੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ -4 ਬਾਰੇ ਕੁਝ ਸੰਕੇਤ ਦਿੱਤੇ ਸਨ।


ਕੋਰੋਨਾਵਾਇਰਸ
BBC

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਉਨ੍ਹਾਂ ਨੇ ਇਸ ਬੈਠਕ ਵਿੱਚ ਕਿਹਾ, "ਲੌਕਡਾਉਨ -2 ਵਿੱਚ ਲੌਕਡਾਊਨ -1 ਵਿੱਚ ਲਏ ਗਏ ਫੈਸਲਿਆਂ ਦੀ ਲੋੜ ਨਹੀਂ ਸੀ, ਲੌਕਡਾਊਨ -2 ਵਿੱਚ ਚੁੱਕੇ ਗਏ ਕਦਮਾਂ ਦੀ ਜ਼ਰੂਰਤ ਲੌਕਡਾਊਨ -3 ਵਿੱਚ ਨਹੀਂ ਸੀ। ਉਸੇ ਤਰ੍ਹਾਂ ਲੌਕਡਾਊਨ -4 ਵਿਚ ਲੌਕਡਾਊਨ -3 ਵਰਗੇ ਫੈਸਲਿਆਂ ਦੀ ਲੋੜ ਨਹੀਂ ਹੋਵੇਗੀ।"

https://twitter.com/PTI_News/status/1259897254531350528?s=20

ਕੋਰੋਨਾਵਾਇਰਸ
BBC

ਮੋਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਚਲਦਿਆਂ ਲਈ ਕਦੋਂ ਤੇ ਕਿਹੜੇ ਫੈਸਲੇ?

  • ਸਭ ਤੋਂ ਪਹਿਲਾਂ 22 ਮਾਰਚ ਨੂੰ ਪੀਐੱਮ ਮੋਦੀ ਨੇ ਇੱਕ ਦਿਨ ਦਾ ਜਨਤਾ ਕਰਫ਼ਿਊ ਲਗਾਇਆ।
  • ਫਿਰ ਪੀਐੱਮ ਵਲੋਂ 25 ਮਾਰਚ ਤੋਂ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਜੋ 14 ਅਪ੍ਰੈਲ ਤੱਕ ਰਿਹਾ।
  • ਲੌਕਡਾਊਨ ਦੂਸਰੀ ਵਾਰ 15 ਅਪ੍ਰੈਲ ਤੋਂ ਵੱਧ ਕੇ 3 ਮਈ ਤੱਕ ਕਰ ਦਿੱਤਾ ਗਿਆ।
  • ਫਿਰ 4 ਮਈ ਤੋਂ 17 ਮਈ ਤੱਕ ਤੀਸਰੀ ਵਾਰ ਲੌਕਡਾਊਨ ''ਚ ਵਾਧਾ ਕਰ ਦਿੱਤਾ ਗਿਆ।

ਪੀਐੱਮ ਮੋਦੀ ਆਪਣੇ ਪਿਛਲੇ ਭਾਸ਼ਣਾਂ ਵਿਚ ਜਨਤਾ ਨੂੰ ਸਿਹਤ ਕਰਮਚਾਰੀਆਂ ਦੇ ਸਨਮਾਨ ''ਚ ਭਾਂਡੇ ਖੜਕਾਉਣ ਅਤੇ ਮੋਮਬਤੀਆਂ ਜਗਾਉਣ ਲਈ ਕਹਿ ਚੁੱਕੇ ਹਨ।


ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=lMT_MOH8vVU

https://www.youtube.com/watch?v=8-WyQ6m0410

https://www.youtube.com/watch?v=NHbzuyEK-SQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b0db926b-8d14-3a4a-b9b7-d0dc67cc77d2'',''assetType'': ''STY'',''pageCounter'': ''punjabi.india.story.52637028.page'',''title'': ''ਲੌਕਡਾਊਨ: ਅੱਜ ਰਾਤ 8 ਵਜੇ ਪ੍ਰਧਾਨਮੰਤਰੀ ਮੋਦੀ ਕਰ ਰਹੇ ਹਨ ਦੇਸ ਨੂੰ ਸੰਬੋਧਨ'',''published'': ''2020-05-12T13:58:27Z'',''updated'': ''2020-05-12T13:58:27Z''});s_bbcws(''track'',''pageView'');

Related News