ਕੋਰੋਨਾਵਾਇਰਸ: ਪ੍ਰਿੰਸ ਚਾਰਲਜ਼ ਦਾ ਟੈਸਟ ਪੌਜ਼ਿਟਿਵ ਆਇਆ

Wednesday, Mar 25, 2020 - 04:28 PM (IST)

ਕੋਰੋਨਾਵਾਇਰਸ: ਪ੍ਰਿੰਸ ਚਾਰਲਜ਼ ਦਾ ਟੈਸਟ ਪੌਜ਼ਿਟਿਵ ਆਇਆ
ਬ੍ਰੇਕਿੰਗ ਨਿਊਜ਼
BBC

ਪ੍ਰਿੰਸ ਆਫ ਵੇਲਜ਼ ਕੋਰੋਨਾਵਾਇਰਸ ਲਈ ਪੌਜ਼ੀਟਿਵ ਪਾਏ ਗਏ ਹਨ। ਕਲੈਰਿੰਸ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਬੁਲਾਰੇ ਨੇ ਦੱਸਿਆ, "71 ਸਾਲਾ ਪ੍ਰਿੰਸ ਨੂੰ ਸ਼ੁਰੂਆਤੀ ਲੱਛਣ ਨਜ਼ਰ ਆਏ ਹਨ ਪਰ ਅਜੇ ਉਨ੍ਹਾਂ ਦੀ ਸਿਹਤ ਠੀਕ ਹੈ।"

ਡਚੈੱਸ ਆਫ ਕੋਰਨਵੌਲ ਦਾ ਵੀ ਟੈਸਟ ਕੀਤਾ ਗਿਆ ਹੈ ਪਰ ਉਹ ਨੈਗੇਟਿਵ ਆਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News