ਅਫ਼ਗਾਨਿਸਤਾਨ: ਕਾਬੁਲ ''''ਚ ਗੁਰਦੁਆਰੇ ''''ਤੇ ਹੋਇਆ ਹਮਲਾ

Wednesday, Mar 25, 2020 - 12:14 PM (IST)

ਅਫ਼ਗਾਨਿਸਤਾਨ: ਕਾਬੁਲ ''''ਚ ਗੁਰਦੁਆਰੇ ''''ਤੇ ਹੋਇਆ ਹਮਲਾ
ਅਫ਼ਗਾਨਿਸਤਾਨ
AFP

ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਕੁਝ ਹਮਲਾਵਰਾਂ ਨੇ ਇੱਕ ਗੁਰਦੁਆਰੇ ''ਤੇ ਹਮਲਾ ਕੀਤਾ ਤੇ ਖ਼ਦਸ਼ਾ ਹੈ ਕਿ ਕੁਝ ਸ਼ਰਧਾਲੂਆਂ ਨੂੰ ਬੰਦੀ ਬਣਾਇਆ ਹੋਇਆ ਹੈ।

ਅਫ਼ਗਾਨਿਸਤਾਨ ਦੀਆਂ ਸਪੈਸ਼ਲ ਫੋਰਸੈਸ ਨੇ ਇਲਾਕੇ ਨੂੰ ਸੀਲ ਕੀਤਾ ਹੋਇਆ ਹੈ ਤੇ ਹਮਲਾਵਰਾਂ ਨਾਲ ਮੁਕਾਬਲਾ ਕਰ ਰਹੀਆਂ ਹਨ।

ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਧਮਾਕੇ ਅਤੇ ਗੋਲੀਆਂ ਚਲਣ ਦੀਆਂ ਅਵਾਜ਼ਾਂ ਸੁਣੀਆਂ।

ਇਹ ਵੀ ਦੇਖੋ:

https://youtu.be/2843GMUpTRE

https://youtu.be/YD4_9ux-dLA

https://youtu.be/ECWL0R_o9DI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News