ਅੰਮ੍ਰਿਤਸਰ ''''ਚ 200 ਕਿੱਲੋ ਡਰੱਗਸ ਬਰਾਮਦ, ਸਿਆਸੀ ਆਗੂ ਸਣੇ 6 ਗ੍ਰਿਫ਼ਤਾਰ

Friday, Jan 31, 2020 - 11:25 AM (IST)

ਅੰਮ੍ਰਿਤਸਰ ''''ਚ 200 ਕਿੱਲੋ ਡਰੱਗਸ ਬਰਾਮਦ, ਸਿਆਸੀ ਆਗੂ ਸਣੇ 6 ਗ੍ਰਿਫ਼ਤਾਰ
ਪੰਜਾਬ ਐੱਸਟੀਐੱਫ
BBC

ਡੀਆਈਜੀ ਐੱਸਟੀਐੱਫ ਕੌਸਤੁਭ ਸ਼ਰਮਾ ਮੁਤਾਬਕ ਐੱਸਟੀਐੱਫ਼ ਨੇ ਅੰਮ੍ਰਿਤਸਰ ਤੋਂ 200 ਕਿੱਲੋ ਡਰੱਗਸ ਦੀ ਖੇਪ ਬਰਾਮਦ ਕੀਤੀ ਹੈ।

ਫੜੇ ਗਏ ਨਸ਼ੀਲੇ ਪਦਾਰਥ ਕੌਂਟਰਾਬੈਂਡ ਡਰੱਗਜ਼ ਦੇ ਵਰਗ ਨਾਲ ਸੰਬੰਧਿਤ ਹਨ।

ਬਰਾਮਦ ਕੀਤੀ ਗਈ ਖੇਪ ਵਿੱਚ ਹੇਰੋਇਨ ਵੀ ਸ਼ਾਮਲ ਹੈ।

ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵਿੱਚ ਇੱਕ ਸਿਆਸੀ ਆਗੂ ਵੀ ਸ਼ਾਮਲ ਹਨ।

ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਇੱਕ ਲੈਬ ਵੀ ਮਿਲੀ ਹੈ।

ਇਸ ਬਾਰੇ ਐੱਸਟੀਐੱਫ਼ ਸ਼ੁੱਕਰਵਾਰ ਸ਼ਾਮ 3 ਵਜੇ ਇੱਕ ਪ੍ਰੈੱਸ ਕਾਨਫਰੰਸ ਵੀ ਕਰੇਗੀ।

ਇਹ ਖ਼ਬਰ ਅੱਪਡੇਟ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ

https://www.youtube.com/watch?v=m8Dk9wJxvWA

ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ

https://www.youtube.com/watch?v=HflP-RuHdso

ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ

https://www.youtube.com/watch?v=fWTV2okefoc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News