ਪਾਕਿਸਤਾਨ: ਮਸਜਿਦ ''''ਚ ਧਮਾਕਾ, ਡੀਐੱਸਪੀ ਸਣੇ ਘੱਟੋ-ਘੱਟ 14 ਲੋਕ ਮਾਰੇ ਗਏ
Friday, Jan 10, 2020 - 09:55 PM (IST)
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਵੇਟਾ ਵਿੱਚ ਇੱਕ ਬੰਬ ਧਮਾਕੇ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 21 ਜ਼ਖਮੀ ਹੋ ਗਏ।
ਮ੍ਰਿਤਕਾਂ ਵਿੱਚ ਪੁਲਿਸ ਦਾ ਡੀਐੱਸਪੀ ਅਮਾਨੁੱਲਾਹ ਵੀ ਸ਼ਾਮਲ ਹਨ। ਉਹ ਪੁਲਿਸ ਟ੍ਰੇਨਿੰਗ ਕਾਲਜ ਵਿੱਚ ਡਿਊਟੀ ''ਤੇ ਤਾਇਨਾਤ ਸੀ।
ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੇ ਨੌਜਵਾਨ ਬੇਟੇ ਨਜੀਬਉੱਲਾਹ ਨੂੰ ਵੀ ਇਸੇ ਇਲਾਕੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ-
- JNU ਹਿੰਸਾ: ਪੁਲਿਸ ਦਾ ਆਇਸ਼ੀ ਘੋਸ਼ ਸਣੇ 9 ਵਿਦਿਆਰਥੀਆਂ ਦੀ ਪਛਾਣ ਦਾ ਦਾਅਵਾ
- ...ਤਾਂ ਕੀ ਈਰਾਨ ਨੇ ਜਾਣਬੁੱਝ ਕੇ ਅਮਰੀਕਾ ਦੇ ਫ਼ੌਜੀਆਂ ਨੂੰ ਬਖ਼ਸ਼ਿਆ?
- ਸੁਪਰੀਮ ਕੋਰਟ: ਜੰਮੂ-ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ਦੀ ਇੱਕ ਹਫਤੇ ''ਚ ਸਮੀਖਿਆ ਹੋਵੇ
ਇਹ ਵੀ ਦੇਖੋ
https://www.youtube.com/watch?v=7YbZfp-d-S8
https://www.youtube.com/watch?v=A7DSljaNlcE
https://www.youtube.com/watch?v=kGySOpqzR68
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)