ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਪਹੁੰਚੀ JNU, ਕਨ੍ਹੱਈਆ ਨਾਲ ਆਏ ਨਜ਼ਰ

Tuesday, Jan 07, 2020 - 09:31 PM (IST)

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਫ਼ਿਲਮ ''ਛਪਾਕ'' ਦੀ ਰੀਲੀਜ਼ ਤੋਂ ਬਿਲਕੁਲ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪਹੁੰਚੇ।

https://www.youtube.com/watch?v=VY_IWh0eTew

JNU ਦਿੱਲੀ ਵਿੱਚ 5 ਜਨਵਰੀ ਦੀ ਸ਼ਾਮ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਕੈਂਪਸ ਵਿੱਚ ਹਮਲਾ ਤੇ ਹੰਗਾਮਾ ਕੀਤਾ ਗਿਆ ਸੀ। ਇਸੇ ਮਾਮਲੇ ਵਿੱਚ ਆਪਣਾ ਸਾਥ ਦੇਣ ਲਈ ਵਿਦਿਆਰਥੀਆਂ ਦੇ ਨਾਲ ਦੀਪਿਕਾ ਪਾਦੁਕੋਣ ਨਜ਼ਰ ਆਏ।

https://twitter.com/aagamgshah/status/1214572448319860736

ਸੋਸ਼ਲ ਮੀਡੀਆ ''ਤੇ ਸ਼ੇਅਰ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਦੀਪਿਕਾ ਪਾਦੁਕੋਣ ਦੇ ਨਾਲ JNU ਸਟੂਡੈਂਟ ਕੌਂਸਲ ਦੀ ਪ੍ਰਧਾਨ ਆਇਸ਼ੀ ਘੋਸ਼, ਕਨਹੀਆ ਕੁਮਾਰ ਵੀ ਮੌਜੂਦ ਨਜ਼ਰ ਆ ਰਹੇ ਹਨ।

ਟਵਿੱਟਰ ''ਤੇ ਬਕਾਇਦਾ #DeepikaPadukone ਇਸ ਵੇਲੇ ਟਰੈਂਡਿਗ ਵਿੱਚ ਹੈ ਅਤੇ ਲੋਕ ਆਪੋ-ਆਪਣੀ ਰਾਇ ਵੀ ਰੱਖ ਰਹੇ ਹਨ।

ਦੀਪਿਕਾ ਪਾਦੁਕੋਣ ਦੇ JNU ਵਿੱਚ ਪਹੁੰਚਣ ਤੋਂ ਬਾਅਦ ਕਈ ਜਾਣੇ ਪਛਾਣੇ ਲੋਕ ਆਪਣੇ ਟਵੀਟ ਵੀ ਸ਼ੇਅਰ ਕਰ ਰਹੇ ਹਨ

https://twitter.com/ReallySwara/status/1214567086866890753

https://twitter.com/AmitKumarJNUite/status/1214573484170334208

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=miXd74WRlJ0

https://www.youtube.com/watch?v=ya7tnapU1No

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News