ਸੁਲੇਮਾਨੀ : ਕਮਾਂਡਰ ਦੀ ਮ੍ਰਿਤਕ ਦੇਹ ਸਪੁਰਦ-ਏ-ਖ਼ਾਕ ਕਰਨ ਵੇਲੇ ਭਗਦੜ ਦੌਰਾਨ 35 ਮੌਤਾਂ

Tuesday, Jan 07, 2020 - 04:16 PM (IST)

ਈਰਾਨ
Getty Images

ਈਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਡਰੋਨ ਹਮਲੇ ਵਿਚ ਮਾਰੇ ਗਏ ਮੁੱਖ ਕਮਾਂਡਰ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਮੌਕੇ ਇਕੱਠਾ ਹੋਈ ਭੀੜ ਵਿਚ ਭਗਦੜ ਮੱਚਣ ਨਾਲ ਘੱਟੋ ਘੱਟ 35 ਮੌਤਾਂ ਹੋਈਆਂ ਹਨ।

ਮੀਡੀਆ ਰਿਪੋਰਟਾਂ ਵਿਚ ਕਰਮਨ ਚ ਵਾਪਰੀ ਇਹ ਦੁਰਘਟਨਾ ਦੌਰਾਨ 48 ਬੰਦੇ ਜ਼ਖ਼ਮੀ ਵੀ ਹੋਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News