ਗੁਰਦਾਸਪੁਰ ਦੇ ਬਟਾਲਾ ''''ਚ ਫੈਕਟਰੀ ''''ਚ ਹੋਇਆ ਧਮਾਕਾ, 13 ਲੋਕਾਂ ਦੀ ਮੌਤ
Wednesday, Sep 04, 2019 - 05:31 PM (IST)

ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਇਮਾਰਤ ਢਹਿ ਗਈ।
ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਜ਼ਖ਼ਮੀ ਹੋਏ ਹਨ।
ਇਮਾਰਤ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਐੱਨਡੀਆਰਐੱਫ ਦੀ ਟੀਮ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ।
ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਸੰਨੀ ਦਿਓਲ ਨੇ ਟਵੀਟ ਕਰਕੇ ਹਾਦਸੇ ''ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
https://twitter.com/iamsunnydeol/status/1169211085972332549
ਇਹ ਵੀ ਪੜ੍ਹੋ-
- ਪੰਜਾਬੀ ਮੁੰਡਿਆਂ ਨੂੰ ਇਰਾਕ ਕਿਵੇਂ ਪਹੁੰਚਾ ਦਿੰਦੇ ਨੇ ਠੱਗ ਟਰੈਵਲ ਏਜੰਟ
- ਮੈਸੇਜਿੰਗ ਐਪ ਨਾਲ ਕਿਵੇਂ ਬਣਾਈ ਗਈ ਵੱਡੇ ਮੁਜ਼ਾਹਰੇ ਦੀ ਯੋਜਨਾ
- ਕਸ਼ਮੀਰੀ ਮੁਜ਼ਾਹਰਾਕਾਰੀਆਂ ''ਤੇ ਭਾਰਤੀ ਹਾਈ ਕਮਿਸ਼ਨ ''ਤੇ ਪੱਥਰ ਸੁੱਟਣ ਦਾ ਇਲਜ਼ਾਮ
- ਇਸ ਦੇਸ ਵਿੱਚ ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਚਲਾਈ
https://www.youtube.com/watch?v=xWw19z7Edrs&t=1s
https://www.youtube.com/watch?v=3ptMvDDAe-E
https://www.youtube.com/watch?v=at1MeEPALkI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)