ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਕਿਹਾ: ਅੱਜ ਹਰ ਨਾਗਰਿਕ ਕਹਿ ਸਕਦਾ ਹੈ, ਵਨ ਨੇਸ਼ਨ, ਵਨ ਕੰਸਟੀਟਿਊਸ਼ਨ
Thursday, Aug 15, 2019 - 08:46 AM (IST)

73ਵੇਂ ਆਜ਼ਾਦੀ ਦਿਹਾੜੇ ਮੌਕੇ ਹਰ ਵਾਰ ਵਾਂਗ ਇਸ ਵਾਰ ਵੀ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗ ਲਹਿਰਾਇਆ ਤੇ ਭਾਸ਼ਣ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਸਭ ਤੋਂ ਪਹਿਲਾਂ ਕਸ਼ਮੀਰ ਵਿੱਚੋਂ ਹਟਾਈ ਧਾਰੀ 370 ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਹੁੰ ਲੈਣ ਦੇ 10 ਹਫਤਿਆਂ ਵਿਚਾਲੇ ਤਿੰਨ ਤਲਾਕ ਦੇ ਕਾਨੂੰਨ ਨੂੰ ਬਣਾਉਣਾ ਵੀ ਸਰਕਾਰ ਦੀ ਉਪਲਬਧੀ ਦੱਸਿਆ।
https://www.facebook.com/BBCnewsPunjabi/videos/932666857076317/
ਆਪਣੀ ਸਰਕਾਰ ਦੀਆਂ ਹੋਰ ਉਪਲਬਧੀਆਂ ਵਿੱਚ ਉਨ੍ਹਾਂ ਨੇ ਅੱਤਵਾਦ ਨਾਲ ਜੁੜੇ ਕਾਨੂੰਨਾਂ ਵਿੱਚ ਬਦਲਾਅ ਕਰੇ ਉਨ੍ਹਾਂ ਨੂੰ ਮਜ਼ਬੂਤ ਕਰਨਾ, ਕਿਸਾਨਾਂ ਦੇ 90 ਹਜ਼ਾਰ ਕਰੋੜ ਰੁਪਏ ਟਰਾਂਫਰ ਕਰਨਾ, ਕਿਸਾਨਾਂ ਤੇ ਛੋਟੇ ਵਪਾਰੀਆਂ ਲਈ ਪੈਨਸ਼ਨ, ਵੱਖ ਜਲ ਸ਼ਕਤੀ ਮੰਤਰਾਲਾ ਤੇ ਮੈਡੀਕਲ ਦੀ ਪੜ੍ਹਾਈ ਨਾਲ ਜੁੜੇ ਕਾਨੂੰਨ ਦੀ ਗੱਲ ਕੀਤੀ।
ਇਹ ਵੀ ਪੜ੍ਹੋ-
- ਭਾਰਤ-ਸ਼ਾਸਿਤ ਕਸ਼ਮੀਰ ’ਚ ਧਾਰਾ 370 ਲਗਾਉਣ ਵਾਲੇ ਗੋਪਾਲਸਵਾਮੀ ਆਯੰਗਰ
- ਮੀਆ ਖ਼ਲੀਫ਼ਾ ਨੂੰ ਕਿਉਂ ਮਾਰਨਾ ਚਾਹੁੰਦਾ ਸੀ ਆਈਐੱਸ
- ''ਕਰਤਾਪੁਰ ’ਚ ਮਿਲਾਂਗੇ, ਕਠਪੁਤਲੀ ਨਾ ਬਣੋ'' – ਇਮਰਾਨ ਦੇ ਮੰਤਰੀ ਦਾ ਹਰਸਿਮਰਤ ਨੂੰ ਜਵਾਬਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਪਿੱਛੇ ਦੀ ਕਹਾਣੀ
- ''ਉਹੀ ਅਮਰੀਕਾ ਆਉਣ ਜੋ ਆਪਣੇ ਪੈਰਾਂ ''ਤੇ ਖੜ੍ਹੇ ਹੋ ਸਕਣ''
ਇਹ ਵੀ ਪੜ੍ਹੋ-
- ''ਘੱਟ ਕਮਾ ਲਓ, ਘੱਟ ਖਾ ਲਓ ਪਰ ਵਿਦੇਸ਼ ਨਾ ਜਾਓ''
- ਅਮਰੀਕਾ ਦਾ ਗ੍ਰੀਨ ਕਾਰਡ ਮਿਲਣਾ ਹੋਵੇਗਾ ਮੁਸ਼ਕਿਲ
- ਪਹਿਲੂ ਖ਼ਾਨ ਕਤਲ ਮਾਮਲੇ ''ਚ ਸਾਰੇ ਮੁਲਜ਼ਮ ਬਰੀ, ਜਾਣੋ ਕੀ ਸੀ ਮਾਮਲਾ
- ਰਿਲਾਇੰਸ ਦਾ ਜੀਓ ਗੀਗਾ ਫਾਈਬਰ ਇੰਟਰਨੈਟ ਪਲਾਨ ਕੀ ਹੈ
ਇਹ ਵੀਡੀਓਜ਼ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=sNSzvZH1-Sg
https://www.youtube.com/watch?v=oa8r3kxOu08
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)