World Cup 2019: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਬੱਲੇਬਾਜ਼ੀ ਦਾ ਕੀਤਾ ਫੈਸਲਾ -LIVE
Sunday, Jul 14, 2019 - 03:01 PM (IST)


ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।
ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ 14 ਜੁਲਾਈ ਨੂੰ ਕ੍ਰਿਕਟ ਦੇ ਵਿਸ਼ਵ ਕੱਪ 2019 ਦਾ ਫਾਇਨਲ ਮੁਕਾਬਲਾ ਲਾਰਡਜ਼ ਦੇ ਮੈਦਾਨ ਵਿਚ ਖੇਡਿਆ ਜਾਵੇਗਾ।
ਇੰਗਲੈਂਡ ਨੇ ਸੈਮੀਫਾਇਨਲ ਵਿਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਨੇ ਫਾਇਨਲ ਵਿਚ ਦਾਖਲਾ ਪਾਇਆ ਸੀ।
ਦੋਵਾਂ ਮੁਲਕਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤਿਆ ਹੈ।
ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ 2019 ਦੇ ਫਾਇਨਲ ਮੈਚ ਦਾ ਪ੍ਰਸਾਰਨ ਦੇਖਣ ਲਈ ਤੁਸੀਂ ਬੀਬੀਸੀ ਪੰਜਾਬੀ ਦਾ ਪੇਜ਼ ਲਾਇਕ ਕਰ ਸਕਦੇ ਹੋ।
ਵਿਸ਼ਵ ਕੱਪ ਨਾਲ ਸਬੰਧਤ ਹੋਰ ਅਹਿਮ ਰਿਪੋਰਟਾਂ
- ਮਹਾਰਾਜਾ ਪਟਿਆਲਾ ਦੀ ਅਗਵਾਈ ’ਚ ਬਣੀ ਪਹਿਲੀ ਭਾਰਤੀ ਕ੍ਰਿਕਟ ਟੀਮ ਦੀ ਕਹਾਣੀ
- ਭਾਰਤ ਸੈਮੀ-ਫਾਈਨਲ ਦੀ ਰੇਸ ’ਚੋਂ ਕਿਉਂ ਬਾਹਰ ਹੋਇਆ
- 5 ਮੌਕੇ ਜਦੋਂ ਵਿਸ਼ਵ ਕੱਪ ''ਚ ਭਾਰਤ-ਪਾਕ ਮੈਚ ਬਣਿਆ ਦਿਲਚਸਪ
- ਇਸ ਇੱਕ ਬੱਲੇ ਨਾਲ ਬਦਲ ਗਏ ਕ੍ਰਿਕਟ ਦੇ ਨਿਯਮ
- ਕੋਹਲੀ-ਧੋਨੀ-ਸ਼ਾਸਤਰੀ ਦਾ ਇਸ ਹਾਰ ਨਾਲ ਕੀ ਹੋਵੇਗਾ?
- ਵਿਸ਼ਵ ਕੱਪ ''ਚ ਇੰਗਲੈਂਡ ਨੇ ਕਿਵੇਂ ਰੋਕਿਆ ਭਾਰਤ ਦਾ ਜੇਤੂ ਰਥ
ਕ੍ਰਿਕਟ ਇਹ ਵੀ ਵੀਡੀਓਜ਼ ਵੀ ਰੋਚਕ ਨੇ
https://www.youtube.com/watch?v=1xPXZQpkJuE
https://www.youtube.com/watch?v=TMcLexVhDWU
https://www.youtube.com/watch?v=Uj9NMG6ySKY
https://www.youtube.com/watch?v=9O9O-txw-bw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)