ਅਮਰੀਕੀ ਫੌਜ ਨੇ ਸੀਰੀਆ ਗਰਾਊਂਡ ਅਪਰੇਸ਼ਨ ਦੌਰਾਨ ਬਗਦਾਦੀ ਦੇ ਸਹਿਯੋਗੀ ਨੂੰ ਕੀਤਾ ਢੇਰ

Friday, April 21, 2017 11:20 PM
ਅਮਰੀਕੀ ਫੌਜ ਨੇ ਸੀਰੀਆ ਗਰਾਊਂਡ ਅਪਰੇਸ਼ਨ ਦੌਰਾਨ ਬਗਦਾਦੀ ਦੇ ਸਹਿਯੋਗੀ ਨੂੰ ਕੀਤਾ ਢੇਰ

ਹਾਮਾ — ਸ਼ੁੱਕਰਵਾਰ ਨੂੰ ਅਮਰੀਕੀ ਫੌਜ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਸੀਰੀਆ ''ਚ ਗਰਾਊਂਡ ਅਪਰੇਸ਼ਨ ਚਲਾਇਆ, ਜਿਸ ''ਚ ਅਮਰੀਕੀ ਫੌਜ ਇਸਲਾਮਕ ਸਟੇਟ ਦੇ ਲੀਡਰ ਅਬੁ ਬਕਰ ਅਲ ਬਗਦਾਦੀ ਦੇ ਨੇੜਲੇ ਸਹਿਯੋਗੀ ਨੂੰ ਢੇਰ ਕਰ ਦਿੱਤਾ ਹੈ। ਇਸ ਬਾਰੇ ''ਚ ਹਲੇਂ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!