ਵਿਦਿਆਰਥੀਆਂ ਲਈ ਖਾਸ ਮੰਤਰ, ਪ੍ਰੀਖਿਆ 'ਚ ਆਉਣਗੇ ਚੰਗੇ ਨੰਬਰ

1/17/2018 1:43:15 PM

ਜਲੰਧਰ— ਸਕੂਲ-ਕਾਲੇਜ ਦੇ ਪੇਪਰਾਂ ਦੀ ਸ਼ੁਰੂਆਤ ਹੋਣ ਹੀ ਵਾਲੀ ਹੈ। ਵਿਦਿਆਰਥੀ ਮਨ ਲਗਾ ਕੇ ਮਿਹਨਤ ਕਰਨ 'ਚ ਲੱਗ ਜਾਣ ਤਾਂਕਿ ਚੰਗੇ ਅੰਕ ਪ੍ਰਾਪਤ ਕਰਕੇ ਉਹ ਆਪਣੀ ਮਨਪਸੰਦੀ ਫੀਲਡ 'ਚ ਸਫਲਤਾ ਦਾ ਮੁਕਾਮ ਹਾਸਲ ਕਰ ਸਕਣ। ਇਸੇ ਵਿਚਕਾਰ ਗੁਪਤ ਨਵਰਾਤਰੀ ਦਾ ਆਗਮਨ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ, ਇਨੀਂ ਦਿਨੀਂ ਕੀਤੀ ਗਈ ਦੇਵੀ ਅਰਾਧਨਾ ਹੋਰ ਦਿਨਾਂ ਦੇ ਮੁਕਾਬਲੇ ਜ਼ਿਆਦਾ ਫਲਦਾਇਕ ਹੁੰਦੀ ਹੈ। ਵਿਦਿਆਰਥੀਆਂ ਲਈ ਪੇਪਰਾਂ ਦਾ ਆਉਣਾ ਸ਼ੁੱਭ ਸੰਯੋਗ ਹੈ, ਬੋਰਡ ਦੇ ਪੇਪਰਾਂ ਤੋਂ ਪਹਿਲਾਂ ਨਵਦੁਰਗਾ ਦੀ ਪੂਜਾ ਤੁਹਾਡੀ ਹਰ ਪ੍ਰੇਸ਼ਾਨੀ ਦਾ ਹੱਲ ਹੈ। ਪਰੀਖਿਆ ਦੇਣ ਤੋਂ ਪਹਿਲਾਂ ਅਤੇ ਗੁਪਤ ਨਵਰਾਤਰੀ ਦੇ ਨੌਂ ਦਿਨ ਤੱਕ ਮਾਂ ਦੁਰਗਾ ਦੀ ਪੂਜਾ ਕਰਨ ਤੋਂ ਬਾਅਦ ਕਰੋ ਇਸ ਖਾਸ ਮੰਤਰ ਦਾ ਜਪ—
ਵਿਦਿਆ: ਸਮਸਤਾਸਤਵ ਦੇਵੀ ਭੇਦਾ : ਸਤਰਿਯ : ਸਮਸਤਾ : ਸਕਲਾ ਜਗਤਸੂ। ਤਵਯੈਕਯਾ ਪੂਰਿਤਮਮਬਯੈਤਤ ਕਾ ਤੇ ਸਤੁਤਿ : ਸਤਵਯਪਰਾ ਪਰੋਕਤਿ:।।


ਮਾਂ ਨੂੰ ਮੌਸਮੀ ਅਤੇ ਸੰਤਰਿਆਂ ਦਾ ਭੋਗ ਅਰਪਿਤ ਕਰੋ ਅਤੇ ਆਰਤੀ ਕਰੋ। ਮਾਂ ਨੂੰ ਨਮਸਕਾਰ ਕਰੋ ਅਤੇ ਸੰਤਰਿਆਂ ਦਾ ਪ੍ਰਸਾਦ ਖਾ ਕੇ ਪਰੀਖਿਆ ਦੇਣ ਜਾਓ।

ਜੈ ਅਮਬੇ ਗੌਰੀ, ਮੈਯਾ ਜੈ ਸ਼ਆਮਾ ਗੌਰੀ ਤੁਮ ਕੋ ਨਿਸ ਦਿਨ ਧਿਆਵਤ
ਮੈਯਾਜੀ ਕੋ ਨਿਸ ਦਿਨ ਧਿਆਵਤ ਹਰਿ ਬ੍ਰਹੰਮਾ ਸ਼ਿਵਜੀ।|ਜੈ ਅਮਬੇ ਗੌਰੀ।


ਮਾਂਗ ਸਿੰਦੂਰ ਵਿਰਾਜਤ ਟੀਕੋ ਮਰਿਗ ਮਦ ਕੋ|ਮੈਯਾ ਟੀਕੋ ਮਰਿਗਮਦ ਕੋ
ਉਜਜ੍ਵਲ ਸੇ ਦੋ ਨੈਨਾ ਚਨਦ੍ਰਵਦਨ ਨੀਕੋ|ਜੈ ਅਮਬੇ ਗੌਰੀ।


ਕਨਕ ਸਮਾਨ ਕਲੇਵਰ ਰਕਾਤਾਮਬਰ ਸਾਜੇ ਮੈਯਾ ਰਕਤਾਮਬਰ ਸਾਜੇ
ਰਕਤ ਪੁਸ਼ਪ ਗਲੇ ਮਾਲਾ ਕੰਠ ਹਾਰ ਸਾਜੇ ਜੈ ਅਮਬੇ ਗੌਰੀ।


ਕੇਹਰਿ ਵਾਹਨ ਰਾਜਤ ਖੰਡ੍ਗਕ੍ਰਿਪਾਣ ਧਾਰੀ ਮੈਯਾ ਖਡਗ ਕ੍ਰਿਪਾਣ ਧਾਰੀ
ਸੁਰ ਨਰ ਮੁਨਿ ਜਨ ਸੇਵਤ ਤਿਨਕੇ ਦੁਖ ਹਾਰੀ||ਜੈ ਅਮਬੇ ਗੌਰੀ।

ਕਾਨਨ ਕੁਣਡਲ ਸ਼ੋਭਿਤ ਨਾਸਾਗ੍ਰੇ ਮੋਤੀ|ਮੈਯਾ ਨਾਸਾਗ੍ਰੇ ਮੋਤੀ
ਕੋਟਿਕ ਚਨਦ੍ਰ ਦਿਵਾਕਰ ਸਮ ਰਾਜਤ ਜਯੋਤਿ|ਜੈ ਅਮਬੇ ਗੌਰੀ।

ਸ਼ੁੱਭ ਨਿਸ਼ੁੱਭ ਬਿਡਾਰੇ ਮਹਿਸ਼ਾਸੁਰ ਘਾਤੀ|ਮੈਯਾ ਮਹਿਸ਼ਾਸੁਰ ਘਾਤੀ
ਧੂਮ੍ਰ ਵਿਲੋਚਨ ਨੈਨਾ ਨਿਸ਼ਦਿਨ ਮਦਮਾਤੀ|ਜੈ ਅਮਬੇ ਗੌਰੀ£

ਚਣਡ ਮੁਣਡ ਸ਼ੋਣਿਤ ਬੀਜ ਹਰੇ ਮੈਯਾ ਸ਼ੋਣਿਤ ਬੀਜ ਹਰੇ
ਮਧੁ ਕੈਟਭ ਦੋਉ ਮਾਰੇ ਸੁਰ ਭਯਹੀਨ ਕਰੇ ਜੈ ਅਮਬੇ ਗੌਰੀ।

ਬ੍ਰਹਮਾਣੀ ਰੁਦ੍ਰਾਣੀ ਤੁਮ ਕਮਲਾ ਰਾਨੀ|ਮੈਯਾ ਤੁਮ ਕਮਲਾ ਰਾਨੀ
ਆਗਮ ਨਿਗਮ ਬਖਾਨੀ ਤੁਮ ਸ਼ਿਵ ਪਟਰਾਨੀ ਜੈ ਅਮਬੇ ਗੌਰੀ।

ਚੌਂਸਠ ਯੋਗਿਨ ਗਾਵਤ ਨ੍ਰਤਯ ਕਰਤ ਭੈਰੋਂ ਮੈਯਾ ਨ੍ਰਤਯ ਕਰਤ ਭੈਰੋਂ
ਬਾਜਤ ਤਾਲ ਮ੍ਰਦੰਗ ਔਰ ਬਾਜਤ ਡਮਰੂ ਜੈ ਅਮਬੇ ਗੌਰੀ।

ਤੁਮ ਹੋ ਜਗ ਕੀ ਮਾਤਾ ਤੁਮ ਹੀ ਹੋ ਭਰ੍ਤਾ|ਮੈਯਾ ਤੁਮ ਹੀ ਹੋ ਭਰਤਾ
ਭਗਤਨ ਕੀ ਦੁਖ ਹਰਤਾ ਸੁਖ ਸਮਪਤਿ ਕਰ੍ਤਾ ਜੈ ਅਮਬੇ ਗੌਰੀ।

ਭੁਜਾ ਚਾਰ ਅਤਿ ਸ਼ੋਭਿਤ ਵਰ ਮੁਦ੍ਰਾਧਾਰੀ|ਮੈਯਾ ਵਰਮੁਦ੍ਰਾ ਧਾਰੀ
ਮਨ ਵਾਛਿਤ ਫਲ ਪਾਵਤ ਦੇਵਤਾ ਨਰ ਨਾਰੀ ਜੈ ਅਮਬੇ ਗੌਰੀ।

ਕੰਚਨ ਥਾਲ ਵਿਰਾਜਤ ਅਗਰ ਕਪੂਰ ਬਾਤੀ|ਮੈਯਾ ਅਗਰ ਕਪੂਰ ਬਾਤੀ
ਮਾਲ ਕੇਤੁ ਮੇਂ ਰਾਜਤ ਕੋਟਿ ਰਤਨ ਜਯੋਤੀ|ਬੋਲੋ ਜੈ ਅਮਬੇ ਗੌਰੀ।

ਮਾਂ ਅਮਬੇ ਕੀ ਆਰਤੀ ਜੋ ਕੋਈ ਨਰ ਗਾਵੇ ਮੈਯਾ ਜੋ ਕੋਈ ਨਰ ਗਾਵੇ
ਕਹਤ ਸ਼ਿਵਾਨੰਦ ਸੁਆਮੀ ਸੁਖ ਸਮਪਤਿ ਪਾਵੇ ਜੈ ਅਮਬੇ ਗੌਰੀ।

ਦੇਵੀ ਵਨਦਨਾ : ਯਾ ਦੇਵੀ ਸਰ੍ਵਭੂਤੇਸ਼ੁ ਸ਼ਕਿਤਰੂਪੇਣ ਸੰਸਿਥਤਾ। ਨਮਸਤਸਯੈ ਨਮਸਤਸਯੈ ਨਮਸਤਸਯੈ ਨਮੋ ਨਮ : ||