22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

11/18/2017 1:27:28 AM

1. ਜਲੰਧਰ - ਸੋਸ਼ਲ ਮੀਡੀਆ 'ਚ ਚਰਚਿਤ 'ਸੁੱਖਾ' ਸੁਖਪਾਲ ਖਹਿਰਾ ਹੀ ਹੈ : ਜਗੀਰ ਕੌਰ 
2. ਅੰਮ੍ਰਿਤਸਰ - ਖਹਿਰਾ 'ਤੇ ਆਏ ਫੈਸਲੇ ਨੇ ਸੱਚ ਲਿਆਂਦਾ ਸਾਹਮਣੇ : ਮਜੀਠੀਆ 
3. ਪਟਿਆਲਾ - ਸੁਖਪਾਲ ਖਹਿਰਾ ਨੂੰ ਪਾਰਟੀ 'ਚੋਂ ਕੱਢੇ ਕੇਜਰੀਵਾਲ : ਸੁਖਬੀਰ ਬਾਦਲ
4. ਕਪੂਰਥਲਾ-  ਅਕਾਲੀ ਵਰਕਰਾਂ ਨੇ ਫੂਕਿਆ ਖਹਿਰਾ ਪੁਤਲਾ 
5. ਗੁਰਦਾਸਪੁਰ - ਜ਼ਮੀਨੀ ਵਿਵਾਦ ਦੀ ਰੰਜਿਸ਼ 'ਚ ਬਜ਼ੁਰਗ ਕਿਸਾਨ ਦਾ ਕਤਲ 
6. ਲੁਧਿਆਣਾ - ਹਿੰਦੂ ਆਗੂਆਂ ਦੇ ਕਤਲ ਮਾਮਲੇ 'ਚ ਜਾਂਚ ਲਈ ਲੁਧਿਆਣਾ ਪਹੁੰਚੀ N91
7. ਹੁਸ਼ਿਆਰਪੁਰ - ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਨੇ ਲਗਾਏ ਦੋਸ਼
8. ਮੁਕਤਸਰ  - ਹਾਦਸਾਗ੍ਰਸਤ ਹੋਈ ਗੱਡੀ ਵਿਚੋਂ ਮਿਲੀ ਨਜਾਇਜ਼ ਸ਼ਰਾਬ 
9. ਫਰੀਦਕੋਟ - ਵਰਦੀ 'ਚ ਸ਼ਰਾਬ ਦੇ ਨਸ਼ੇ 'ਚ ਚੂਰ ਪੁਲਸ ਮੁਲਾਜ਼ਮ
10. ਮੋਹਾਲੀ - ਮਾਲ 'ਚ ਨੌਜਵਾਨ ਨਾਲ ਕੁੱਟਮਾਰ ਦੀ ਵੀਡਿਓ ਵਾਇਰਲ 
11. ਬਠਿੰਡਾ - ਮੋਬਾਇਲ ਟਾਵਰ ਦੇ ਵਿਰੋਧ ਲੋਕਾਂ ਨੇ ਸੜਕ ਕੀਤੀ ਜਾਮ 
12. ਮਾਨਸਾ - ਟ੍ਰੇਨ 'ਚੋਂ ਤਿੰਨ ਨੌਜਵਾਨਾਂ ਨੇ ਮਾਰੀ ਛਾਲ, ਦੋ ਦੀ ਮੌਤ 
13. ਮੋਗਾ - ਜੌਹਲ ਤੇ ਗੁਗਨੀ ਜੁਡੀਸ਼ੀਅਲ ਰਿਮਾਂਡ 'ਤੇ
14. ਸੰਗਰੂਰ - ਨਕਲੀ ਦੁੱਧ ਬਣਾਉਣ ਦਾ ਫੈਕਟਰੀ ਦਾ ਪਰਦਾਫਾਸ਼ 
15. ਫਾਜ਼ਿਲਕਾ - ਸੈਮੀਨਾਰ ਛੱਡ ਕਿਸਾਨਾਂ ਨੇ ਪਰਾਲੀ ਨੂੰ ਲਗਾਈ ਅੱਗ
16. ਪਠਾਨਕੋਟ - ਹੈਕਰਾਂ ਨੇ 1“M ਕੋਰਡ ਜਾਣ ਖਾਤੇ 'ਚੋਂ ਕਢਵਾਏ ਦੋ ਲੱਖ 
17. ਫਿਰੋਜ਼ਪੁਰ - ਸ਼ਿਕਾਇਤ ਨਿਵਾਰਨ ਕੈਂਪ ਦਾ ਆਯੋਜਨ
18. ਨਵਾਂਸ਼ਹਿਰ - ਖੇਤੀਬਾੜੀ ਵਿਭਾਗ ਵੱਲੋਂ ਬੀਜ ਨੂੰ ਸੋਧਣ ਸਬੰਧੀ ਪ੍ਰਦਰਸ਼ਨੀ
19. ਤਰਨਤਾਰਨ - ਘਰਾਂ 'ਚੋਂ ਬਰਾਮਦ ਹੋਇਆ ਨਜਾਇਜ ਸ਼ਰਾਬ ਦਾ ਜਖੀਰਾ 
20. ਫਤਿਹਗੜ੍ਹ ਸਾਹਿਬ - ਪੁਰਾਣੀ ਬੱਸੀ ਪਠਾਣਾ ਜੇਲ ਨੂੰ ਯਾਦਗਾਰ ਸਥਾਪਤ ਕਰਨ ਦੀ ਮੰਗ'
21. ਰੋਪੜ -  ਡੇਰੇ 'ਚ ਪਾਵਨ ਸਰੂਪਾਂ ਦੀ ਹੋਈ ਬੇਅਦਬੀ 
22. ਬਰਨਾਲਾ - ਅੱਗ ਬੁਝਾਉਣ ਦੇ ਅਗੇਤੇ ਪ੍ਰਬੰਧਾਂ ਸਬੰਧੀ ਸੈਮੀਨਾਰ