ਯੁਵਰਾਜ-ਹੇਜ਼ਲ ਦੇ ਵਿਆਹ ਨੂੰ ਹੋਏ 3 ਸਾਲ ਪੂਰੇ, ਦੇਖੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁਡ਼ੀਆਂ ਖਾਸ ਤਸਵੀਰਾਂ

11/30/2019 7:24:01 PM

ਜਲੰਧਰ : ਟੀਮ ਇੰਡੀਆ ਦੇ ਧਾਕੜ ਆਲਰਾਊਂਡਰ ਰਹੇ ਯੁਵਰਾਜ ਸਿੰਘ ਦੀ ਹੇਜ਼ਲ ਕੀਚ ਦੇ ਨਾਲ ਵਿਆਹ ਹੋਏ 3 ਸਾਲ ਪੂਰੇ ਹੋ ਗਏ ਹਨ। ਦੋਵਾਂ ਨੇ ਕਾਫੀ ਦੇਰ ਤਕ ਡੇਟਿੰਗ ਕਰਨ ਤੋਂ ਬਾਅਦ ਵਿਆਹ ਕੀਤਾ ਸੀ। ਯੁਵਰਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਹੇਜ਼ਲ ਕੀਚ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਪਸ਼ ਵਿਚ ਉਸ ਨੇ ਲਿਖਿਆ, ''ਮੁਬਾਰਕ ਹੋਵੇ ਪਤਨੀ। ਅਸੀਂ ਇਸ ਨੂੰ 3 ਸਾਲ ਤਕ ਲੈ ਆਏ। ਲਗਦਾ ਹੈ ਜਿਵੇਂ 30 ਹੋ ਗਏ। ਹੈਪੀ ਐਨਿਵਰਸਰੀ ਮਾਈ ਲਵ।''

ਪਹਿਲੀ ਜਨਤਕ ਤਸਵੀਰ ਜਦੋਂ ਯੁਵਰਾਜ ਹੇਜ਼ਲ ਨੂੰ ਡੇਟ ਕਰ ਰਹੇ ਸਨ।

ਯੁਵਰਾਜ ਨੇ ਪਹਿਲੀ ਵਾਰ ਟਵੀਟ ਕਰ ਦਿੱਤੀ ਮੰਗਣੀ ਦੀ ਖਬਰ

ਆਪਣੀ ਮੰਗੇਤਰ ਹੇਜ਼ਲ ਨਾਲ ਦਿਸੇ ਯੁਵਰਾਜ

ਵਿਆਹ ਤੋਂ ਬਾਅਦ ਆਪਣੇ ਗੁਰੂ ਦਾ ਅਸ਼ੀਰਵਾਦ ਲੈਣ ਪਹੁੰਚੇ ਯੁਵਰਾਜ

ਪਹਿਲੀ ਵਾਰ ਕਪਿਲ ਦੇ ਸ਼ੋਅ 'ਚ ਇਕੱਠੇ ਦਿਸੇ ਯੁਵਰਾਜ-ਹੇਜ਼ਲ

ਯੁਵਰਾਜ ਦੇ ਵਿਆਹ 'ਚ ਕੋਹਲੀ-ਅਨੁਸ਼ਕਾ ਨੇ ਰੱਜ ਕੇ ਕੀਤਾ ਡਾਂਸ

ਵਿਆਹ ਤੋਂ ਬਾਅਦ ਯੁਵੀ-ਹੇਜ਼ਲ ਨੇ ਕਰਾਇਆ 8O“ ਫੋਟੋਸ਼ੂਟ

ਵੀਡੀਓ ਗੇਮ ਖੇਡ ਰਹੇ ਯੁਵਰਾਜ ਦੀ ਪਤਨੀ ਹੇਜ਼ਲ ਨੇ ਕੀਤੀ ਪਤੀ ਦੀ ਨਕਲ