ਡੁ ਪਲੇਸਿਸ ਨੇ ਰਬਾਡਾ ਨੂੰ ਕੀਤਾ ਕਿੱਸ ਤੇ ਲੋਕਾਂ ਨੇ ਦਿੱਤੇ ਇਹ ਮਜ਼ੇਦਾਰ ਰਿਐਕਸ਼ਨ

01/09/2018 2:20:58 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਟੀਮ ਭਾਵੇਂ ਕੇਪਟਾਊਨ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਦੱਖਣੀ ਅਫਰੀਕਾ ਤੋਂ 72 ਦੌੜਾਂ ਨਾਲ ਹਾਰ ਗਈ ਹੋਵੇ ਪਰ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਜ਼ਰੂਰਤ ਦੇ ਸਮੇਂ ਉਹ ਆਪਣੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਕੱਢ ਸਕਦੇ ਹਨ। ਪਹਿਲੀ ਪਾਰੀ 'ਚ ਜਦੋਂ ਭਾਰਤੀ ਕ੍ਰਿਕਟਰ ਇਕ-ਇਕ ਕਰਕੇ ਪੈਵੇਲੀਅਨ ਪਰਤ ਰਹੇ ਸਨ, ਤਾਂ ਦੂਜੇ ਪਾਸੇ ਸਿਰਫ ਪੰਡਯਾ (93 ਦੌੜਾਂ) ਹੀ ਅਫਰੀਕੀ ਗੇਂਦਬਾਜ਼ਾਂ ਦੇ ਸਾਹਮਣੇ ਡਟੇ ਰਹੇ। 

ਪੰਡਯਾ ਇਸ ਮੈਚ 'ਚ ਤੇਜ਼ੀ ਨਾਲ ਆਪਣੇ ਦੂਜੇ ਸੈਂਕੜੇ ਵੱਲ ਵਧ ਰਹੇ ਸਨ, ਪਰ ਅਫਰੀਕੀ ਗੇਂਦਬਾਜ਼ ਕਸੀਗੋ ਰਬਾਡਾ ਨੇ ਉਨ੍ਹਾਂ ਨੂੰ ਆਊਟ ਕਰ ਦਿੱਤਾ। ਉਨ੍ਹਾਂ ਦੇ ਪੈਵੇਲੀਅਨ ਵਰਤਨ 'ਤੇ ਅਫਰੀਕੀ ਟੀਮ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਖੁਸ਼ੀ ਨਾਲ ਗੇਂਦਬਾਜ਼ ਦਾ ਮੱਥਾ ਚੁੰਮ ਲਿਆ। ਇਹ ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ 'ਤੇ ਲੋਕਾਂ ਨੇ ਮਜ਼ੇਦਾਰ ਰਿਐਕਸ਼ਨ ਵੀ ਦਿੱਤੇ । ਪੇਸ਼ ਹਨ ਲੋਕਾਂ ਵੱਲੋਂ ਟਵਿੱਟਰ 'ਤੇ ਕੀਤੇ ਗਏ ਕੁਝ ਮਜ਼ੇਦਾਰ ਕੁਮੈਂਟਸ :-