WWE ਫਾਈਟ 'ਚ ਮਹਿਲਾ ਰੈਸਲਰ ਨੇ ਕੀਤੀ ਅਜਿਹੀ ਹਰਕਤ, ਕੈਮਰੇ 'ਚ ਹੋਈ ਕੈਦ (ਦੇਖੋ ਤਸਵੀਰਾਂ)

08/11/2017 1:28:31 PM

ਨਵੀਂ ਦਿਲੀ - wwe ਦੇ ਸਮੈਕਡਾਊਨ ਇਵੈਂਟ 'ਚ ਥੜ੍ਹਾ ਸਮਾਂ ਪਹਿਲਾਂ ਹੀ ਚਾਰਲੋਟ ਫਲੇਅਰ ਅਤੇ ਲਾਨਾ ਵਿਚਕਾਰ ਜ਼ੋਰਦਾਰ ਮੁਕਾਬਲਾ ਹੋਇਆ।

ਇਸ ਮੁਕਾਬਲੇ 'ਚ ਚਾਰਲੋਸ ਨੇ ਆਪਣੇ ਭਾਰੇ ਸਰੀਰ ਅਤੇ ਦਿਮਾਗ ਨੂੰ ਇਸਤੇਮਾਲ ਕਰਦੇ ਹੋਏ ਲਾਨਾ ਨੂੰ ਕੋਈ ਮੌਕਾ ਨਹੀਂ ਦਿੱਤਾ। ਮੈਚ ਦੌਰਾਨ ਉਹ ਪੂਰੀ ਤਰ੍ਹਾਂ ਹਾਵੀ ਰਹੀ ਅਤੇ ਉਨ੍ਹਾਂ ਨੇ ਲਾਨਾ ਨੂੰ ਮਾਤ ਦੇ ਦਿੱਤੀ।

ਚਾਰਲੋਟ ਨੇ ਆਖਰੀ ਦਾਵ ਦੇ ਰੂਪ 'ਚ ਲੈੱਗ ਲਾਕ ਲਗਾਇਆ ਅਤੇ ਮੁਕਾਬਲਾ ਜਿੱਤ ਲਿਆ।

ਇਸ ਮੁਕਾਬਲੇ ਦੌਰਾਨ ਕਈ ਵਾਰ ਕੁਝ ਅਜਿਹੇ ਪਲ ਵੀ ਨਜ਼ਰ ਆਏ, ਜਿਸ 'ਚ ਦੋਨੋਂ ਰੈਸਲਰ ਹਦ ਪਾਰ ਕਰਦੇ ਦਿਖਾਈ ਦਿੱਤੇ।

ਇਸੇ ਦੌਰਾਨ ਕੁਝ ਪਲ ਕੈਦ ਹੋ ਗਏ। ਹਾਲਾਂਕਿ ਕਿਸੇ ਤਰ੍ਹਾਂ ਦੀ ਵਾਰਡਰੋਬ ਮਾਲਫਕਸ਼ਨਿੰਗ ਨਹੀਂ ਹੋਈ।