ਓਡਿਸ਼ਾ ਸਰਕਾਰ ਨੇ ਸਿਰਫ 90 ਦਿਨਾਂ ''ਚ ਕੀਤੀਆਂ ਤਿਆਰੀਆਂ

06/09/2017 2:10:31 AM

ਨਵੀਂ ਦਿੱਲੀ— ਓਡਿਸ਼ਾ ਸਰਕਾਰ ਨੇ ਸਿਰਫ 90 ਦਿਨਾਂ ਦੇ ਅੰਦਰ ਹੀ ਚੈਂਪੀਅਨਸ਼ਿਪ ਲਈ ਸਾਰੀਆਂ ਤਿਆਰੀਆਂ ਕੀਤੀਆਂ ਹਨ। ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਸੰਬੰਧੀ ਕਿਹਾ ਕਿ ਓਡਿਸ਼ਾ ਦੇਸ਼ ਦਾ ਸਭ ਤੋਂ ਤਰੱਕੀ ਵਾਲ ਸੂਬਾ ਹੈ ਤੇ ਲਗਾਤਾਰ ਉਸ ਵਿਚ ਵਿਸ਼ਵਾਸ ਦਿਖਾਇਆ ਗਿਆ ਹੈ। ਰਾਜ ਦੇ ਐਥਲੀਟਾਂ ਨੇ ਵੀ ਪਿਛਲੇ ਕੁਝ ਸਾਲਾਂ ਵਿਚ ਨਵੇਂ ਰਿਕਾਰਡ ਸਥਾਪਤ ਕੀਤੇ ਹਨ ਅਤੇ ਹਾਕੀ ਤੇ ਵੇਟਲਿਫਟਿੰਗ ਵਿਚ ਸਾਡੇ ਖਿਡਾਰੀਆਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।