ਭਾਰਤੀ ਬਾਸਕਟਬਾਲ ਟੀਮ ਨੂੰ ਪਹਿਲੇ ਦਿਨ ਮਿਲੀ ਹਾਰ

06/19/2017 10:03:19 PM

ਨਵੀਂ ਦਿੱਲੀ— ਭਾਰਤੀ ਬਾਸਕਟਬਾਲ ਟੀਮ ਬ੍ਰਿਕਸ ਖੇਡਾਂ 2017 ਦੇ ਸ਼ੁਰੂਆਤੀ ਦਿਨ ਸਟਾਰ ਖਿਡਾਰੀ ਅਮਜਯੋਤ ਸਿੰਘ ਗਿਲ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਚੀਨ ਨੇ 57-97 ਨਾਲ ਹਾਰ ਦਿੱਤਾ। ਗਿਲ ਨੇ ਭਾਰਤੀ ਟੀਮ ਦੇ ਲਈ 26 ਅੰਕ ਜੋੜੇ, 6 ਰਿਬਾਓਡ ਕੀਤੇ ਅਤੇ 4 'ਚ ਮਦਦ ਕੀਤੀ। ਪਰ ਟੀਮ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਹਾਰ ਗਈ।