ਇੰਗਲੈਂਡ ਦੀ ਮਹਿਲਾ ਖਿਡਾਰਨ ਨੇ ਫਿਰ ਸ਼ੇਅਰ ਕੀਤੀ ਨਿਊਡ ਤਸਵੀਰ

08/26/2019 2:58:20 AM

ਸਪੋਰਟਸ ਡੈੱਕਸ— ਆਪਣੀ ਬੱਲੇਬਾਜ਼ੀ ਤੇ ਵਿਕਟਕੀਪਿੰਗ ਦੇ ਲਈ ਜਾਣੀ ਜਾਂਦੀ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਸਾਰਾ ਟੇਲਰ ਨੇ ਇਕ ਵਾਰ ਫਿਰ ਤੋਂ ਆਪਣੀ ਇਕ ਨਿਊਡ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਬੈਟ ਫੜ੍ਹ ਕੇ ਖੜੀ ਹੈ ਤੇ ਉਹ ਬਿਨ੍ਹਾ ਕੱਪੜਿਆ ਤੋਂ ਹੈ। ਇਸ 'ਤੇ ਉਸ ਦੀ ਹੀ ਟੀਮ ਦੀ ਇਕ ਮੈਂਬਰ ਅਲੇਕਸ ਹਾਰਟਲੇ ਨੇ ਕੁਮੇਂਟਸ ਕੀਤਾ। ਕੁਝ ਦਿਨ ਪਹਿਲਾਂ ਵੀ ਇਕ ਨਿਊਡ ਤਸਵੀਰ ਦੇ ਕਾਰਨ ਸਾਰਾ ਟੇਲਰ ਚਰਚਾ 'ਚ ਆ ਗਈ ਸੀ।


ਟੇਲਰ ਦੀ ਤਸਵੀਰ 'ਤੇ ਕੁਮੇਂਟ ਕਰਦੇ ਹੋਏ ਹਾਰਟਲੇ ਨੇ ਲਿਖਿਆ ਕੌਣ ਨਗਨ ਬੱਲੇਬਾਜ਼ੀ ਦਾ ਇੰਤਜ਼ਾਰ ਕਰਦਾ ਹੈ। ਹਾਰਟਲੇ ਨੇ ਇਸ ਦੇ ਨਾਲ ਹੀ ਜਵਾਬ ਦਿੱਤਾ ਤੇ ਕਿਹਾ ਕਿ ਕ੍ਰਿਕਟ ਦੇ ਕਿੰਨੇ ਮੈਚ ਉਨ੍ਹਾਂ ਨੇ ਆਪਣੇ ਕਰੀਅਰ 'ਚ ਹੁਣ ਤਕ ਨਗਨ ਹੋ ਕੇ ਖੇਡੇ ਹਨ। ਦੋਵੇਂ ਮਹਿਲਾ ਕ੍ਰਿਕਟਰ ਇਸ ਸਮੇਂ ਕ੍ਰਿਕਟ ਸੁਪਰ ਲੀਗ ਦਾ ਹਿੱਸਾ ਹਨ ਤੇ ਹਾਰਟਲੇ ਲੰਕਾਸ਼ਾਇਰ ਥੰਡਰ ਦੀ ਨੁਮਾਇੰਦਗੀ ਕਰ ਰਹੀ ਹੈ।

 
 
 
 
 
View this post on Instagram
 
 
 
 
 
 
 
 
 

Waiting to go into bat like ... • @womenshealthuk • #thenakedissue #womenshealthmag #portrait

A post shared by Sarah Taylor (@sjtaylor30) on Aug 24, 2019 at 12:33pm PDT


ਜ਼ਿਕਰਯੋਗ ਹੈ ਕਿ ਸਾਰਾ ਟੇਲਰ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ ਜਿੱਥੇ ਉਸਦੇ 4 ਲੱਖ ਦੇ ਕਰੀਬ ਫਾਲੋਅਰਸ ਹਨ। 24 ਅਗਸਤ ਨੂੰ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ 88 ਹਜ਼ਾਰ ਲੋਕਾਂ ਨੇ (ਖਬਰ ਲਿਖੇ ਜਾਣ ਤਕ) ਲਾਈਕ ਕੀਤਾ ਹੈ, ਜਦਕਿ ਕਈ ਹਜ਼ਾਰ ਲੋਕਾਂ ਨੇ ਇਸ 'ਤੇ ਕੁਮੇਂਟਸ ਕੀਤੇ ਹਨ।

Gurdeep Singh

This news is Content Editor Gurdeep Singh