ਖੇਡ ਮੰਤਰਾਲਾ ਨੇ ਭਾਰਤੀ ਪੈਰਾਲੰਪਿਕ ਕਮੇਟੀ ’ਤੇ ਲਾਈ ਪਾਬੰਦੀ ਹਟਾਈ

03/06/2024 11:07:44 AM

ਨਵੀਂ ਦਿੱਲੀ– ਖੇਡ ਮੰਤਰਾਲਾ ਨੇ ਲੰਬੇ ਸਮੇਂ ਤੋਂ ਲੰਬਿਤ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਮੰਗਲਵਾਰ ਨੂੰ ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ’ਤੇ ਲਗਾਈ ਗਈ ਪਾਬੰਦੀ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ। ਇਨ੍ਹਾਂ ਚੋਣਾਂ ਵਿਚ ਪੈਰਾਲੰਪਿਕ ਤਮਗਾ ਜੇਤੂ ਦੇਵੇਂਦ੍ਰ ਝਾਝਰੀਆ ਦਾ ਮੁਖੀ ਬਣਨਾ ਤੈਅ ਹੈ। ਇਸ ਅਹੁਦੇ ਲਈ ਸਿਰਫ ਝਾਝਰੀਆ ਨੇ ਹੀ ਨਾਮਜ਼ਦਗੀ ਪੱਤਰ ਭਰੇ ਹਨ।

Aarti dhillon

This news is Content Editor Aarti dhillon