ਧਵਨ ਦੀ ਗੋਦੀ ''ਚ ਬੈਠੇ ਰਿਸ਼ਭ ਪੰਤ, ਫੈਂਸ ਨੇ ਕੀਤੇ ਮਜ਼ੇਦਾਰ ਟਵੀਟ

09/22/2019 11:21:20 PM

ਬੈਂਗਲੁਰੂ— ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਦਾ ਫੋਟੋ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਮੈਦਾਨ 'ਤੇ ਕੁਰਸੀਆਂ ਲੱਗੀਆਂ ਸਨ। ਸ਼ਿਖਰ ਧਵਨ ਕੁਰਸੀ 'ਤੇ ਬੈਠੇ ਹੋਏ ਸਨ ਪਰ ਉਸੀ ਸਮੇਂ ਰਿਸ਼ਭ ਪੰਤ ਨੇ ਸ਼ਰਾਰਤ ਕੀਤੀ ਤੇ ਉਹ ਧਵਨ ਦੇ ਗੋਦੀ 'ਚ ਬੈਠ ਗਿਆ। ਧਵਨ ਦੀ ਗੋਦੀ 'ਚ ਬੈਠੇ ਪੰਤ ਦੀ ਤਸਵੀਰ ਜਿਸ ਤਰ੍ਹਾਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਕ੍ਰਿਕਟ ਫੈਂਸ ਨੇ ਇਸ 'ਤੇ ਖੂਬ ਮਜ਼ੇਦਾਰ ਟਵੀਟ ਕੀਤੇ।

Gurdeep Singh

This news is Content Editor Gurdeep Singh