ਮਿਤਾਲੀ ਰਾਜ ਨੇ ਸਾੜੀ ਪਾ ਕੇ ਖੇਡੀ ਕ੍ਰਿਕਟ, ਦੇਖੋ ਵੀਡੀਓ

03/05/2020 10:16:11 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦਾ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ। ਜਿਸ 'ਚ ਉਹ ਸਾੜੀ ਪਾ ਕੇ ਕ੍ਰਿਕਟ ਖੇਡਦੇ ਹੋਏ ਦਿਖਾਈ ਦੇ ਰਹੀ ਹੈ। ਮਿਤਾਲੀ ਨੇ ਇਸ ਵੀਡੀਓ ਨੂੰ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ ਤੇ ਉਨ੍ਹਾਂ ਨੇ ਇਸ 'ਚ ਕੈਪਸ਼ਨ 'ਚ ਲਿਖਿਆ ਹਰ ਸਾੜੀ ਬਹੁਤ ਕੁਝ ਕਹਿੰਦੀ ਹੈ ਤੁਹਾਡੇ ਤੋਂ ਵੀ ਜ਼ਿਆਦਾ। ਇਹ ਤੁਹਾਨੂੰ ਕਦੀ ਵੀਂ ਤੁਹਾਨੂੰ ਫਿੱਟ ਹੋਣ ਦੇ ਲਈ ਨਹੀਂ ਕਹਿੰਦੀ। ਚਲੋਂ ਇਸ ਵੂਮੈਂਨ ਡੇਅ (ਅੰਤਰਰਾਸ਼ਟਰੀ ਵੂਮੈਂਨ ਡੇਅ 2020) ਇਕ ਅਨਮੋਲ ਚੀਜ਼ ਦੀ ਸ਼ੁਰੂਆਤ ਕਰਦੇ ਹਾਂ। ਇਸ ਵੂਮੈਂਨ ਡੇਅ ਆਪਣੀ ਸ਼ਰਤਾਂ 'ਤੇ ਜੀਣਾ ਸ਼ੁਰੂ ਕਰਦੇ ਹਾਂ। ਮਿਤਾਲੀ ਦੀ ਇਸ ਵੀਡੀਓ ਨੂੰ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਖੂਬ ਸ਼ਲਾਘਾ ਕੀਤੀ। ਮਿਤਾਲੀ ਨੇ ਪਿਛਲੇ ਸਾਲ ਹੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

 

 
 
 
 
 
View this post on Instagram
 
 
 
 
 
 
 
 
 

Every saree talks more than you and I know! It never tells you to fit in, it makes you stand out. This Women's day, #StartSomethingPriceless and show the world that we can do it too. It's time you start living life #OnYourTerms. Follow @CitiIndia page for more inspiring stories of women living life on their own terms. @mastercardindia

A post shared by Mithali Raj (@mithaliraj) on Mar 4, 2020 at 8:07am PST

Gurdeep Singh

This news is Content Editor Gurdeep Singh