ਕਰੁਣਾਲ ਨੇ ਅਕਸ਼ੈ ਕੁਮਾਰ ਦਾ ''ਬਾਲਾ ਚੈਲੰਜ'' ਸਵੀਕਾਰ ਕਰਦੇ ਹੋਏ ਕੀਤਾ ਮਜ਼ੇਦਾਰ ਡਾਂਸ (ਵੀਡੀਓ)

10/19/2019 11:34:55 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਕਰੁਣਾਲ ਪੰਡਯਾ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੱਲੋਂ  ਸ਼ੁਰੂ ਕੀਤੇ ਗਏ 'ਬਾਲਾ ਚੈਲੰਜ' 'ਤੇ ਮਜ਼ੇਦਾਰ ਡਾਂਸ ਕੀਤਾ। ਕਰੁਣਾਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਬਾਲਾ ਗੀਤ 'ਤੇ ਆਪਣੇ ਦੋ ਦੋਸਤਾਂ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਦੇਖੋ ਵੀਡੀਓ
 

ਕਰੁਣਾਲ ਦੇ ਛੋਟੇ ਭਰਾ ਹਾਰਦਿਕ ਪੰਡਯਾ ਨੇ ਵੀ ਕੀਤਾ ਕੁਮੈਂਟ

 

Tarsem Singh

This news is Content Editor Tarsem Singh