ਕਥੂਨੀਆ ਨੇ ਜਿੱਤੀ ਕਾਂਸੀ, ਭਾਰਤ ਨੂੰ 2 ਹੋਰ ਓਲੰਪਿਕ ਕੋਟਾ ਸਥਾਨ

11/13/2019 2:23:22 AM

ਦੁਬਈ- ਭਾਰਤ ਦੇ ਡਿਸਕਸ ਥ੍ਰੋਅਰ ਯੋਗੇਸ਼ ਕਥੂਨੀਆ ਨੇ ਤਿੰਨ ਫਾਊਲਾਂ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਤੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮੰਗਲਵਾਰ ਨੂੰ ਡਿਸਕਸ ਥ੍ਰੋਅ ਐੱਫ 56 ਫਾਈਨਲ ਵਿਚ ਕਾਂਸੀ ਤਮਗਾ ਜਿੱਤ ਲਿਆ। ਕਥੂਨੀਆ ਨੇ ਇਸ ਤਮਗੇ ਨਾਲ ਭਾਰਤ ਨੂੰ 2020 ਟੋਕੀਓ ਪੈਰਾਲੰਪਿਕ ਲਈ ਸੱਤਵਾਂ ਕੋਟਾ ਦਿਵਾ ਦਿੱਤਾ। ਭਾਰਤ ਨੇ ਚੈਂਪੀਅਨਸ਼ਿਪ ਵਿਚ ਹੁਣ 2 ਸੋਨ, 1 ਚਾਂਦੀ ਤੇ 2 ਕਾਂਸੀ ਤਮਗੇ ਜਿੱਤ ਲਏ ਹਨ।

Gurdeep Singh

This news is Content Editor Gurdeep Singh