IPL Auction 2022 : ਦੂਜੇ ਦਿਨ ਦੀ ਨਿਲਾਮੀ ਖ਼ਤਮ, ਜਾਣੋ ਕਿਹੜੀ ਟੀਮ ’ਚ ਗਿਆ ਕਿਹੜਾ ਖਿਡਾਰੀ

02/13/2022 10:25:44 PM

ਬੈਂਗਲੁਰੂ : ਆਈ. ਪੀ. ਐੱਲ. ਦੀ ਮੈਗਾ ਨਿਲਾਮੀ ਖਤਮ ਹੋ ਚੁੱਕੀ ਹੈ। ਆਈ. ਪੀ. ਐੱਲ. ਦੀਆਂ ਸਾਰੀਆਂ ਫ੍ਰੈਂਚਾਇਜ਼ੀਆਂ ਨੇ ਆਪਣੀ-ਆਪਣੀ ਟੀਮਾਂ ਦੇ ਲਈ ਖਿਡਾਰੀਆਂ 'ਤੇ ਮੋਟੀ ਰਕਮ ਲਗਾ ਕੇ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਕਰ ਲਿਆ ਹੈ। ਈਸ਼ਾਨ ਕਿਸ਼ਨ ਇਸ ਨਿਲਾਮੀ ਵਿਚ ਸਭ ਤੋਂ ਮਹਿੰਗੇ ਵਿਕੇ। ਉਨ੍ਹਾਂ ਨੂੰ ਮੁੰਬਈ ਨੇ 15.25 ਕਰੋੜ ਰੁਪਏ ਵਿਚ ਖਰੀਦਿਆ। ਦੀਪਕ ਚਾਹਰ ਨੂੰ 14 ਕਰੋੜ ਰੁਪਏ ਵਿਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ। ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ 12.25 ਕਰੋੜ ਰੁਪਏ ਖਰਚ ਕਰ ਆਪਣੀ ਟੀਮ ਵਿਚ ਸ਼ਾਮਿਲ ਕੀਤਾ। ਜਾਣੋ ਆਈ. ਪੀ. ਐੱਲ. ਦੀ ਪੂਰੀ ਟੀਮ ਅਤੇ ਕਿਸ ਰਕਮ 'ਤੇ ਫ੍ਰੈਂਚਾਇਜ਼ੀ ਨੇ ਖਿਡਾਰੀ ਨੂੰ ਖਰੀਦਿਆ। ਪਹਿਲੇ ਦਿਨ ਕੁੱਲ 74 ਖਿਡਾਰੀਆਂ ਦੀ ਬੋਲੀ ਲਗਾਈ ਗਈ ਸੀ। 

1.ਦਿੱਲੀ ਕੈਪੀਟਲਸ
ਰਿਟੇਨ- ਰਿਸ਼ਭ ਪੰਤ (16 ਕਰੋੜ ਰੁਪਏ), ਅਕਸ਼ਰ ਪਟੇਲ (9 ਕਰੋੜ ਰੁਪਏ), ਪ੍ਰਿਥਵੀ ਸ਼ਾਅ (75 ਕਰੋੜ ਰੁਪਏ), ਐਨਰਿਕ ਨੌਰਟਜੇ (6.5 ਕਰੋੜ ਰੁਪਏ)
ਬੱਲੇਬਾਜ਼- ਡੇਵਿਡ ਵਾਰਨਰ (6.25 ਕਰੋੜ ਰੁਪਏ), ਅਸ਼ਵਿਨ ਹੇੱਬਰ (20 ਲੱਖ ਰੁਪਏ), ਸਰਫਰਾਜ਼ ਖਾਨ (20 ਲੱਖ ਰੁਪਏ), ਕੇ.ਐੱਸ. ਭਰਤ (2 ਕਰੋੜ ਰੁਪਏ), ਮਨਦੀਪ ਸਿੰਘ (1.10 ਕਰੋੜ ਰੁਪਏ), ਰੋਵਮੈਨ ਪਾਵੇਲ (2.80 ਕਰੋੜ ਰੁਪਏ), ਟਿਮ ਸੀਫਰਟ (50 ਲੱਖ ਰੁਪਏ) 
ਗੇਂਦਬਾਜ਼- ਮੁਸਤਫਿਜ਼ੁਰ ਰਹਿਮਾਨ (2 ਕਰੋੜ ਰੁਪਏ), ਕੁਲਦੀਪ ਯਾਦਵ (2 ਕਰੋੜ ਰੁਪਏ), ਖਲੀਲ ਅਹਿਮਦ (5.25 ਕਰੋੜ ਰੁਪਏ), ਚੇਤਨ ਸਾਕਾਰੀਆ (4.2 ਕਰੋੜ ਰੁਪਏ) 
ਆਲਰਾਊਂਡਰ- ਮਿਸ਼ੇਲ ਮਾਰਸ਼ (6.50 ਕਰੋੜ ਰੁਪਏ), ਸ਼ਾਰਦੁਲ ਠਾਕੁਰ (10.75 ਕਰੋੜ), ਕਮਲੇਸ਼ ਨਾਗਰਕੋਟੀ (1.1 ਕਰੋੜ ਰੁਪਏ), ਲਲਿਤ ਯਾਦਵ (65 ਲੱਖ ਰੁਪਏ), ਰਿਪਲ ਪਟੇਲ (20 ਲੱਖ ਰੁਪਏ), ਯਸ਼ ਢੁਲ (50 ਲੱਖ ਰੁਪਏ), ਪ੍ਰਵੀਨ ਦੂਬੇ (50 ਲੱਖ ਰੁਪਏ), ਵਿੱਕੀ ਓਸਤਵਾਲ (20 ਲੱਖ ਰੁਪਏ)
ਬਾਕੀ ਬਚੀ ਰਕਮ- 0.10 ਕਰੋੜ, ਟੀਮ ਵਿਚ ਖਿਡਾਰੀ: 24 (17-ਭਾਰਤੀ, 7-ਵਿਦੇਸ਼ੀ)


2. ਚੇਨਈ ਸੁਪਰ ਕਿੰਗਜ਼
ਰਿਟੇਨ- ਰਵਿੰਦਰ ਜਡੇਜਾ (16 ਕਰੋੜ ਰੁਪਏ), ਐੱਮ. ਐੱਸ. ਧੋਨੀ (12 ਕਰੋੜ ਰੁਪਏ), ਰਿਤੁਰਾਜ ਗਾਇਕਵਾੜ (8 ਕਰੋੜ ਰੁਪਏ), ਮੋਇਨ ਅਲੀ (6 ਕਰੋੜ)
ਬੱਲੇਬਾਜ਼- ਰੌਬਿਨ ਉਥੱਪਾ (2 ਕਰੋੜ ਰੁਪਏ), ਅੰਬਾਤੀ ਰਾਇਡੂ (6.75 ਕਰੋੜ ਰੁਪਏ), ਡੇਵੋਨ ਕੋਨਵੇ (1 ਕਰੋੜ ਰੁਪਏ), ਸੁਭਰਾੰਸ਼ੂ ਸੇਨਾਪਤੀ (20 ਲੱਖ ਰੁਪਏ), ਹਰਿ ਨਿਸ਼ਾਂਤ (20 ਲੱਖ ਰੁਪਏ), ਐਨ ਜਗਦੀਸਨ (20 ਲੱਖ)।
ਗੇਂਦਬਾਜ਼-  ਦੀਪਕ ਚਾਹਰ (14 ਕਰੋੜ ਰੁਪਏ), ਕੇ. ਐੱਮ ਆਸਿਫ਼ (20 ਲੱਖ ਰੁਪਏ), ਤੁਸ਼ਾਰ ਦੇਸ਼ਪਾਂਡੇ (20 ਲੱਖ ਰੁਪਏ), ਮਹੇਸ਼ ਥੀਸ਼ਾਨਾ (70 ਲੱਖ ਰੁਪਏ), ਸਿਮਰਜੀਤ ਸਿੰਘ (20 ਲੱਖ ਰੁਪਏ), ਐਡਮ ਮਿਲਨੇ (1.90 ਕਰੋੜ ਰੁਪਏ), ਮੁਕੇਸ਼ ਚੌਧਰੀ (20 ਲੱਖ ਰੁਪਏ)
ਆਲਰਾਊਂਡਰ- ਡਵੇਨ ਬ੍ਰਾਵੋ (4.40 ਕਰੋੜ ਰੁਪਏ), ਸ਼ਿਵਮ ਦੂਬੇ (4 ਕਰੋੜ ਰੁਪਏ), ਰਾਜਵਰਧਨ ਹੈਂਗਰਗੇਕਰ (1.50 ਕਰੋੜ ਰੁਪਏ), ਡਵੇਨ ਪ੍ਰੀਟੋਰੀਅਸ (50 ਲੱਖ ਰੁਪਏ), ਮਿਸ਼ੇਲ ਸੈਂਟਨਰ (1.9 ਕਰੋੜ ਰੁਪਏ), ਪ੍ਰਸ਼ਾਂਤ ਸੋਲੰਕੀ (1.20 ਕਰੋੜ ਰੁਪਏ), ਕ੍ਰਿਸ ਜੌਰਡਨ (3.60 ਕਰੋੜ ਰੁਪਏ), ਭਗਤ ਵਰਮਾ (20 ਲੱਖ ਰੁਪਏ)
ਬਾਕੀ ਬਚੀ ਰਕਮ: 2.95 ਕਰੋੜ, ਟੀਮ ਵਿਚ ਖਿਡਾਰੀ : 25 (17-ਭਾਰਤੀ, 8-ਵਿਦੇਸ਼ੀ)।


3. ਰਾਇਲ ਚੈਲੰਜਰਜ਼ ਬੈਂਗਲੁਰੂ
ਰਿਟੇਨ- ਵਿਰਾਟ ਕੋਹਲੀ (15 ਕਰੋੜ ਰੁਪਏ), ਗਲੇਨ ਮੈਕਸਵੈੱਲ (11 ਕਰੋੜ ਰੁਪਏ), ਮੁਹੰਮਦ ਸਿਰਾਜ (7 ਕਰੋੜ ਰੁਪਏ)
ਬੱਲੇਬਾਜ਼- ਫਾਫ ਡੂ ਪਲੇਸਿਸ (7 ਕਰੋੜ ਰੁਪਏ), ਦਿਨੇਸ਼ ਕਾਰਤਿਕ (5.50 ਕਰੋੜ ਰੁਪਏ), ਅਨੁਜ ਰਾਵਤ (3.40 ਕਰੋੜ ਰੁਪਏ), ਫਿਨ ਐਲਨ (0.80 ਕਰੋੜ ਰੁਪਏ), ਲਵਨੀਤ ਸਿਸੋਦੀਆ (20 ਲੱਖ ਰੁਪਏ)
ਗੇਂਦਬਾਜ਼: ਆਕਾਸ਼ ਦੀਪ (20 ਲੱਖ ਰੁਪਏ), ਜੋਸ਼ ਹੇਜ਼ਲਵੁੱਡ (7.75 ਕਰੋੜ ਰੁਪਏ), ਜੇਸਨ ਬੇਹਰਨਡੋਰਫ (75 ਲੱਖ ਰੁਪਏ), ਚਾਮਾ ਮਿਲਿੰਦ (25 ਲੱਖ ਰੁਪਏ), ਕਰਨ ਸ਼ਰਮਾ (50 ਲੱਖ ਰੁਪਏ), ਸਿਧਾਰਥ ਕੌਲ (75 ਲੱਖ ਰੁਪਏ)।
ਆਲਰਾਊਂਡਰ- ਹਰਸ਼ਲ ਪਟੇਲ (10.75 ਕਰੋੜ ਰੁਪਏ), ਵਨਿੰਦੂ ਹਸਰਾਂਗਾ (10.75 ਕਰੋੜ ਰੁਪਏ), ਸ਼ਾਹਬਾਜ਼ ਅਹਿਮਦ (2.40 ਕਰੋੜ ਰੁਪਏ), ਮਹੀਪਾਲ ਲੋਮਰੋਰ (95 ਲੱਖ ਰੁਪਏ), ਸ਼ੇਰਫੇਨ ਰਦਰਫੋਰਡ (1 ਕਰੋੜ ਰੁਪਏ), ਸੁਯਸ਼ ਪ੍ਰਭੂਦੇਸਾਈ (30 ਲੱਖ ਰੁਪਏ), ਅਨੀਸ਼ਵਰ ਗੌਤਮ (20 ਲੱਖ ਰੁਪਏ), ਡੇਵਿਡ ਵਿਲੀ (2 ਕਰੋੜ ਰੁਪਏ)
ਬਾਕੀ ਬਚੀ ਰਕਮ : 1.55 ਕਰੋੜ, ਟੀਮ ਵਿਚ ਖਿਡਾਰੀ: 22 (14 - ਭਾਰਤੀ, 8 - ਵਿਦੇਸ਼ੀ)।


4. ਕੋਲਕਾਤਾ ਨਾਈਟ ਰਾਈਡਰਜ਼
ਰਿਟੇਂਸ਼ਨ- ਆਂਦਰੇ ਰਸਲ (12 ਕਰੋੜ ਰੁਪਏ), ਵਰੁਣ ਸੀਵੀ (8 ਕਰੋੜ ਰੁਪਏ), ਵੈਂਕਟੇਸ਼ ਅਈਅਰ (8 ਕਰੋੜ ਰੁਪਏ), ਸੁਨੀਲ ਨਾਰਾਇਣ (6 ਕਰੋੜ ਰੁਪਏ)
ਬੱਲੇਬਾਜ਼- ਸ਼੍ਰੇਅਸ ਅਈਅਰ (12.25 ਕਰੋੜ ਰੁਪਏ), ਸ਼ੈਲਡਨ ਜੈਕਸਨ (60 ਲੱਖ ਰੁਪਏ), ਅਜਿੰਕਿਆ ਰਹਾਨੇ (1 ਕਰੋੜ ਰੁਪਏ), ਰਿੰਕੂ ਸਿੰਘ (55 ਲੱਖ ਰੁਪਏ), ਬਾਬਾ ਇੰਦਰਜੀਤ (20 ਲੱਖ ਰੁਪਏ), ਅਭਿਜੀਤ ਤੋਮਰ (40 ਲੱਖ ਰੁਪਏ), ਸੈਮ ਬਿਲਿੰਗਜ਼ (2 ਕਰੋੜ ਰੁਪਏ), ਅਲੈਕਸ ਹੇਲਸ (1.50 ਕਰੋੜ ਰੁਪਏ)
ਗੇਂਦਬਾਜ਼- ਰਸਿਖ ਡਾਰ (20 ਲੱਖ ਰੁਪਏ), ਅਸ਼ੋਕ ਸ਼ਰਮਾ (55 ਲੱਖ ਰੁਪਏ), ਟਿਮ ਸਾਊਥੀ (1.5 ਕਰੋੜ ਰਪਏ), ਉਮੇਸ਼ ਯਾਦਵ (2 ਕਰੋੜ ਰੁਪਏ) 
ਆਲਰਾਊਂਡਰ- ਪੈਟ ਕਮਿੰਸ (7.25 ਕਰੋੜ ਰੁਪਏ), ਨਿਤੀਸ਼ ਰਾਣਾ (8 ਕਰੋੜ ਰੁਪਏ), ਸ਼ਿਵਮ ਮਾਵੀ (7.25 ਕਰੋੜ ਰੁਪਏ), ਅਨੁਕੁਲ ਰਾਏ (20 ਲੱਖ ਰੁਪਏ), ਚਮਿਕਾ ਕਰੁਣਾਰਤਨੇ (50 ਲੱਖ ਰੁਪਏ), ਪ੍ਰਥਮ ਸਿੰਘ (20 ਲੱਖ ਰੁਪਏ), ਰਮੇਸ਼ ਕੁਮਾਰ (20 ਲੱਖ ਰੁਪਏ ), ਮੋ. ਨਬੀ (1 ਕਰੋੜ ਰੁਪਏ), ਅਮਾਨ ਹਕੀਮ ਖਾਨ (20 ਲੱਖ ਰੁਪਏ) 
ਬਾਕੀ ਬਚੀ ਰਾਸ਼ੀ- 45 ਲੱਖ, ਟੀਮ ਵਿਚ ਖਿਡਾਰੀ : 25 (17-ਭਾਰਤੀ, 8-ਵਿਦੇਸ਼ੀ)


5. ਮੁੰਬਈ ਇੰਡੀਅਨਜ਼
ਰਿਟੇਨ- ਰੋਹਿਤ ਸ਼ਰਮਾ (16 ਕਰੋੜ ਰੁਪਏ), ਜਸਪ੍ਰੀਤ ਬੁਮਰਾਹ (12 ਕਰੋੜ ਰੁਪਏ), ਸੂਰਯਕੁਮਾਰ ਯਾਦਵ (8 ਕਰੋੜ ਰੁਪਏ), ਕੀਰੋਨ ਪੋਲਾਰਡ (6 ਕਰੋੜ ਰੁਪਏ)
ਬੱਲੇਬਾਜ਼: ਈਸ਼ਾਨ ਕਿਸ਼ਨ (15.25 ਕਰੋੜ), ਡੇਵਾਲਡ ਬਰੇਵਿਸ (3 ਕਰੋੜ ਰੁਪਏ), ਅਨਮੋਲਪ੍ਰੀਤ ਸਿੰਘ (20 ਲੱਖ ਰੁਪਏ), ਰਾਹੁਲ ਬੁੱਧੀ (20 ਲੱਖ), ਆਰੀਅਨ ਯੂਏਲ (20 ਲੱਖ ਰੁਪਏ)
ਗੇਂਦਬਾਜ਼- ਬਾਸਿਲ ਥੰਪੀ (30 ਲੱਖ ਰੁਪਏ), ਮੁਰੂਗਨ ਅਸ਼ਵਿਨ (1.60 ਕਰੋੜ ਰੁਪਏ), ਜੈਦੇਵ ਉਨਾਦਕਟ (1.30 ਕਰੋੜ ਰੁਪਏ), ਮਯੰਕ ਮਾਰਕੰਡੇ (65 ਲੱਖ ਰੁਪਏ), ਟਾਇਮਲ ਮਿਲਸ (1.50 ਕਰੋੜ ਰੁਪਏ), ਰਿਲੇ ਮੇਰੇਡਿਥ (1 ਕਰੋੜ ਰੁਪਏ)
ਆਲਰਾਊਂਡਰ- ਐੱਨ ਤਿਲਕ ਵਰਮਾ (1.70 ਕਰੋੜ ਰੁਪਏ), ਸੰਜੇ ਯਾਦਵ (50 ਲੱਖ ਰੁਪਏ), ਜੋਫਰਾ ਆਰਚਰ (8 ਕਰੋੜ ਰੁਪਏ), ਡੇਨੀਅਲ ਸੈਮਸ (2.6 ਕਰੋੜ ਰੁਪਏ), ਟਿਮ ਡੇਵਿਡ (8.25 ਕਰੋੜ ਰੁਪਏ), ਮੁਹੰਮਦ ਅਰਸ਼ਦ ਖਾਨ (20 ਲੱਖ ਰੁਪਏ), ਰਮਨਦੀਪ ਸਿੰਘ (20 ਲੱਖ ਰੁਪਏ), ਰਿਤਿਕ ਸ਼ੋਕੀਨ (20 ਲੱਖ ਰੁਪਏ), ਅਰਜੁਨ ਤੇਂਦੁਲਕਰ (30 ਲੱਖ ਰੁਪਏ), ਫੈਬੀਅਨ ਐਲਨ (75 ਲੱਖ ਰੁਪਏ)।
ਬਾਕੀ ਬਚੀ ਰਾਸ਼ੀ: 20 ਲੱਖ, ਟੀਮ ਵਿਚ ਖਿਡਾਰੀ: 25 (17-ਭਾਰਤੀ, 8-ਵਿਦੇਸ਼ੀ)।


6. ਰਾਜਸਥਾਨ ਰਾਇਲਜ਼
ਰਿਟੇਨ- ਸੰਜੂ ਸੈਮਸਨ (14 ਕਰੋੜ ਰੁਪਏ), ਜੋਸ ਬਟਲਰ (10 ਕਰੋੜ ਰੁਪਏ), ਯਸ਼ਸਵੀ ਜੈਸਵਾਲ (4 ਕਰੋੜ ਰੁਪਏ)।
ਬੱਲੇਬਾਜ਼- ਸ਼ਿਮਰੋਨ ਹੇਟਮਾਇਰ (8.50 ਕਰੋੜ ਰੁਪਏ), ਦੇਵਦੱਤ ਪੱਡੀਕਲ (7.75 ਕਰੋੜ ਰੁਪਏ), ਕਰੁਣ ਨਾਇਰ (1.40 ਕਰੋੜ ਰੁਪਏ), ਧਰੁਵ ਜੁਰੇਲ (20 ਲੱਖ ਰੁਪਏ), ਰਾਸੀ ਵੈਨ ਡੇਰ ਡੁਸਨ (1 ਕਰੋੜ ਰੁਪਏ)।
ਗੇਂਦਬਾਜ਼- ਟ੍ਰੇਂਟ ਬੋਲਟ (8 ਕਰੋੜ ਰੁਪਏ), ਪ੍ਰਸਿੱਧ ਕ੍ਰਿਸ਼ਨਾ (10 ਕਰੋੜ ਰੁਪਏ), ਯੁਜਵੇਂਦਰ ਚਾਹਲ (6.5 ਕਰੋੜ ਰੁਪਏ), ਕੇਸੀ ਕਰਿਅੱਪਾ (30 ਲੱਖ ਰੁਪਏ), ਨਵਦੀਪ ਸੈਣੀ (2.60 ਕਰੋੜ ਰੁਪਏ), ਓਬੇਦ ਮੈਕਕੋਏ (75 ਲੱਖ ਰੁਪਏ), ਕੁਲਦੀਪ ਸੇਨ (20 ਲੱਖ ਰੁਪਏ), ਤੇਜਸ ਬਰੋਕਾ (20 ਲੱਖ ਰੁਪਏ), ਕੁਲਦੀਪ ਯਾਦਵ (20 ਲੱਖ ਰੁਪਏ), ਨਾਥਨ ਕੂਲਟਰ-ਨਾਇਲ (2 ਕਰੋੜ ਰੁਪਏ), ਡੇਰਿਲ ਮਿਸ਼ੇਲ (75 ਲੱਖ ਰੁਪਏ)।
ਆਲਰਾਊਂਡਰ- ਰਵੀਚੰਦਰਨ ਅਸ਼ਵਿਨ (5 ਕਰੋੜ ਰੁਪਏ), ਰਿਆਨ ਪਰਾਗ (3.80 ਕਰੋੜ ਰੁਪਏ), ਅਨੁਨਯ ਸਿੰਘ (20 ਲੱਖ ਰੁਪਏ), ਸ਼ੁਭਮ ਗੜਵਾਲ (20 ਲੱਖ ਰੁਪਏ), ਜੇਮਸ ਨੀਸ਼ਮ (1.50 ਕਰੋੜ ਰੁਪਏ)।
ਬਾਕੀ ਬਚੀ ਹੋਈ ਰਾਸ਼ੀ- 95 ਲੱਖ, ਟੀਮ ਵਿਚ ਖਿਡਾਰੀ: 24 (16-ਭਾਰਤੀ, 8-ਵਿਦੇਸ਼ੀ)।


7. ਪੰਜਾਬ ਕਿੰਗਜ਼
ਰਿਟੇਨ- ਮਯੰਕ ਅਗਰਵਾਲ (14 ਕਰੋੜ ਰੁਪਏ), ਅਰਸ਼ਦੀਪ ਸਿੰਘ (4 ਕਰੋੜ ਰੁਪਏ)
ਬੱਲੇਬਾਜ਼- ਸ਼ਿਖਰ ਧਵਨ (8.25 ਕਰੋੜ ਰੁਪਏ), ਜੌਨੀ ਬੇਅਰਸਟੋ (6.75 ਕਰੋੜ ਰੁਪਏ), ਪ੍ਰਭਸਿਮਰਨ ਸਿੰਘ (60 ਲੱਖ ਰੁਪਏ), ਜਿਤੇਸ਼ ਸ਼ਰਮਾ (20 ਲੱਖ ਰੁਪਏ), ਭਾਨੁਕਾ ਰਾਜਪਕਸ਼ੇ (50 ਲੱਖ ਰੁਪਏ)
ਗੇਂਦਬਾਜ਼- ਕਾਗਿਸੋ ਰਬਾਡਾ (9.25 ਕਰੋੜ ਰੁਪਏ), ਰਾਹੁਲ ਚਾਹਰ (5.25 ਕਰੋੜ ਰੁਪਏ), ਈਸ਼ਾਨ ਪੋਰੇਲ (0.25 ਕਰੋੜ ਰੁਪਏ), ਸੰਦੀਪ ਸ਼ਰਮਾ (0.50 ਕਰੋੜ ਰੁਪਏ), ਵੈਭਵ ਅਰੋੜਾ (2 ਕਰੋੜ ਰੁਪਏ), ਨਾਥਨ ਐਲਿਸ (75 ਲੱਖ ਰੁਪਏ)
ਆਲਰਾਊਂਡਰ- ਸ਼ਾਹਰੁਖ ਖਾਨ (9 ਕਰੋੜ ਰੁਪਏ), ਹਰਪ੍ਰੀਤ ਬਰਾੜ (3.8 ਕਰੋੜ ਰੁਪਏ), ਲਿਆਮ ਲਿਵਿੰਗਸਟੋਨ (11.50 ਕਰੋੜ ਰੁਪਏ), ਓਡੀਓਨ ਸਮਿਥ (6 ਕਰੋੜ ਰੁਪਏ), ਰਾਜ ਅੰਗਦ ਬਾਵਾ (2 ਕਰੋੜ ਰੁਪਏ), ਰਿਸ਼ੀ ਧਵਨ (55 ਲੱਖ ਰੁਪਏ), ਪ੍ਰੇਰਕ ਮਾਨਕੜ (20 ਲੱਖ ਰੁਪਏ), ਰਿਤਿਕ ਚੈਟਰਜੀ (20 ਲੱਖ), ਬਲਤੇਜ ਢਾਂਡਾ (20 ਲੱਖ ਰੁਪਏ), ਅੰਸ਼ ਪਟੇਲ (20 ਲੱਖ ਰੁਪਏ), ਅਥਰਵ ਤਾਏਦੇ (20 ਲੱਖ ਰੁਪਏ), ਬੇਨੀ ਹਾਵੇਲ (40 ਲੱਖ ਰੁਪਏ)।
ਬਾਕੀ ਬਚੀ ਹੋਈ ਰਾਸ਼ੀ: 3.45 ਕਰੋੜ, ਟੀਮ ਵਿਚ ਖਿਡਾਰੀ: 25 (18-ਭਾਰਤੀ, 7-ਵਿਦੇਸ਼ੀ)।


8. ਸਨਰਾਈਜ਼ਰਜ਼ ਹੈਦਰਾਬਾਦ
ਰਿਟੇਨ- ਕੇਨ ਵਿਲੀਅਮਸਨ (14 ਕਰੋੜ ਰੁਪਏ), ਅਬਦੁਲ ਸਮਦ (4 ਕਰੋੜ ਰੁਪਏ), ਉਮਰਾਨ ਮਲਿਕ (4 ਕਰੋੜ ਰੁਪਏ)
ਬੱਲੇਬਾਜ਼- ਨਿਕੋਲਸ ਪੂਰਨ (10.75 ਕਰੋੜ ਰੁਪਏ), ਪ੍ਰਿਅਮ ਗਰਗ (20 ਲੱਖ ਰੁਪਏ), ਰਾਹੁਲ ਤ੍ਰਿਪਾਠੀ (8.5 ਕਰੋੜ ਰੁਪਏ), ਏਡਨ ਮਾਰਕਰਮ (2.6 ਕਰੋੜ ਰੁਪਏ), ਆਰ ਸਮਰਥ (20 ਲੱਖ ਰੁਪਏ), ਵਿਸ਼ਨੂੰ ਵਿਨੋਦ (50 ਲੱਖ ਰੁਪਏ), ਗਲੇਨ ਫਿਲਿਪਸ (1.50 ਕਰੋੜ ਰੁਪਏ) 
ਗੇਂਦਬਾਜ਼- ਟੀ ਨਟਰਾਜਨ (4 ਕਰੋੜ ਰੁਪਏ), ਭੁਵਨੇਸ਼ਵਰ ਕੁਮਾਰ (4.2 ਕਰੋੜ ਰੁਪਏ), ਕਾਰਤਿਕ ਤਿਆਗੀ (4 ਕਰੋੜ ਰੁਪਏ), ਸ਼੍ਰੇਅਸ ਗੋਪਾਲ (75 ਲੱਖ ਰੁਪਏ), ਜੇ ਸੁਚਿਤ (20 ਲੱਖ ਰੁਪਏ), ਫਜ਼ਲਹਕ ਫਾਰੂਕੀ (50 ਲੱਖ ਰੁਪਏ)।
ਆਲਰਾਊਂਡਰ- ਵਾਸ਼ਿੰਗਟਨ ਸੁੰਦਰ (8.75 ਕਰੋੜ ਰੁਪਏ), ਅਭਿਸ਼ੇਕ ਸ਼ਰਮਾ (6.50 ਕਰੋੜ ਰੁਪਏ), ਮਾਰਕੋ ਜੇਨਸਨ (4.20 ਕਰੋੜ ਰੁਪਏ), ਰੋਮਾਰੀਓ ਸ਼ੇਫਰਡ (7.75 ਕਰੋੜ ਰੁਪਏ), ਸੀਨ ਐਬੋਟ (2.40 ਕਰੋੜ ਰੁਪਏ), ਸ਼ਸ਼ਾਂਕ ਸਿੰਘ (20 ਲੱਖ ਰੁਪਏ), ਸੌਰਭ ਦੂਬੇ (20 ਲੱਖ ਰੁਪਏ)।
ਬਾਕੀ ਬਚੀ ਰਾਸ਼ੀ: 10 ਲੱਖ, ਟੀਮ ਵਿਚ ਖਿਡਾਰੀ: 23 (15-ਭਾਰਤੀ, 8-ਵਿਦੇਸ਼ੀ)।


9. ਲਖਨਊ ਸੁਪਰ ਜਾਇੰਟਸ 
ਨਿਲਾਮੀ ਤੋਂ ਪਹਿਲਾਂ ਚੁਣੇ ਗਏ ਖਿਡਾਰੀ: ਕੇ.ਐੱਲ. ਰਾਹੁਲ (17 ਕਰੋੜ ਰੁਪਏ), ਮਾਰਕਸ ਸਟੋਇੰਸ (9.2 ਕਰੋੜ), ਰਵੀ ਬਿਸ਼ਨੋਈ (4 ਕਰੋੜ ਰੁਪਏ)।
ਬੱਲੇਬਾਜ਼- ਕੁਇੰਟਨ ਡੀ ਕਾਕ (6.75 ਕਰੋੜ ਰੁਪਏ), ਮਨੀਸ਼ ਪਾਂਡੇ (4.60 ਕਰੋੜ ਰੁਪਏ), ਮਨਨ ਵੋਹਰਾ (20 ਲੱਖ ਰੁਪਏ), ਐਵਿਨ ਲੁਈਸ (2 ਕਰੋੜ ਰੁਪਏ)।
ਗੇਂਦਬਾਜ਼- ਮਾਰਕ ਵੁੱਡ (7.5 ਕਰੋੜ ਰੁਪਏ), ਅਵੇਸ਼ ਖਾਨ (10 ਕਰੋੜ ਰੁਪਏ), ਅੰਕਿਤ ਰਾਜਪੂਤ (50 ਲੱਖ ਰੁਪਏ), ਦੁਸ਼ਮੰਤਾ ਚਮੀਰਾ (2 ਕਰੋੜ ਰੁਪਏ), ਸ਼ਾਹਬਾਜ਼ ਨਦੀਮ (50 ਲੱਖ ਰੁਪਏ), ਮੋਹਸਿਨ ਖਾਨ (20 ਲੱਖ ਰੁਪਏ), ਮਯੰਕ ਯਾਦਵ (20 ਲੱਖ ਰੁਪਏ) 
ਆਲਰਾਊਂਡਰ- ਜੇਸਨ ਹੋਲਡਰ (8.75 ਕਰੋੜ ਰੁਪਏ), ਦੀਪਕ ਹੁੱਡਾ (5.75 ਕਰੋੜ ਰੁਪਏ), ਕੁਣਾਲ ਪੰਡਯਾ (8.25 ਕਰੋੜ ਰੁਪਏ), ਕੇ ਗੌਤਮ (0.90 ਕਰੋੜ ਰੁਪਏ), ਆਯੂਸ਼ ਬਡੋਨੀ (20 ਲੱਖ ਰੁਪਏ), ਕਾਇਲ ਮੇਅਰਜ਼ (50 ਲੱਖ ਰੁਪਏ), ਕਰਨ ਸ਼ਰਮਾ (20 ਲੱਖ ਰੁਪਏ)।
ਬਾਕੀ ਬਚੀ ਹੋਈ ਰਾਸ਼ੀ: 0, ਟੀਮ ਵਿਚ ਖਿਡਾਰੀ: 21 (14 -ਭਾਰਤੀ, 7-ਵਿਦੇਸ਼ੀ)।


10. ਗੁਜਰਾਤ ਟਾਇਟਨਜ਼
ਨਿਲਾਮੀ ਤੋਂ ਪਹਿਲਾਂ ਚੁਣੇ ਗਏ ਖਿਡਾਰੀ- ਹਾਰਦਿਕ ਪੰਡਯਾ (15 ਕਰੋੜ ਰੁਪਏ), ਰਾਸ਼ਿਦ ਖਾਨ (15 ਕਰੋੜ ਰੁਪਏ), ਸ਼ੁਭਮਨ ਗਿੱਲ (8 ਕਰੋੜ ਰੁਪਏ)।
ਬੱਲੇਬਾਜ਼- ਜੇਸਨ ਰਾਏ (2 ਕਰੋੜ ਰੁਪਏ), ਅਭਿਨਵ ਸਦਾਰੰਗਾਨੀ (2.6 ਕਰੋੜ ਰੁਪਏ), ਡੇਵਿਡ ਮਿਲਰ (3 ਕਰੋੜ ਰੁਪਏ), ਰਿਧੀਮਾਨ ਸਾਹਾ (1.9 ਕਰੋੜ ਰੁਪਏ), ਮੈਥਿਊ ਵੇਡ (2.40 ਕਰੋੜ ਰੁਪਏ)।
ਗੇਂਦਬਾਜ਼- ਮੁਹੰਮਦ ਸ਼ਮੀ (6.25 ਕਰੋੜ ਰੁਪਏ), ਲਾਕੀ ਫਰਗੂਸਨ (10 ਕਰੋੜ ਰੁਪਏ), ਨੂਰ ਅਹਿਮਦ (30 ਲੱਖ ਰੁਪਏ), ਆਰ ਸਾਈ ਕਿਸ਼ੋਰ (3 ਕਰੋੜ ਰੁਪਏ), ਯਸ਼ ਦਿਆਲ (3.20 ਕਰੋੜ ਰੁਪਏ), ਅਲਜ਼ਾਰੀ ਜੋਸੇਫ਼ (2.40 ਕਰੋੜ ਰੁਪਏ), ਪ੍ਰਦੀਪ ਸਾਂਗਵਾਨ (20 ਲੱਖ ਰੁਪਏ), ਵਰੁਣ ਆਰੋਨ (50 ਲੱਖ ਰੁਪਏ)।
ਆਲਰਾਊਂਡਰ- ਰਾਹੁਲ ਤਿਵਾਤੀਆ (9 ਕਰੋੜ ਰੁਪਏ), ਡੋਮਿਨਿਕ ਡਰੇਕਸ (1.10 ਕਰੋੜ ਰੁਪਏ), ਜਯੰਤ ਯਾਦਵ (1.70 ਕਰੋੜ ਰੁਪਏ), ਵਿਜੇ ਸ਼ੰਕਰ (1.40 ਕਰੋੜ ਰੁਪਏ), ਦਰਸ਼ਨ ਨਾਲਕਾਂਡੇ (20 ਲੱਖ ਰੁਪਏ), ਗੁਰਕੀਰਤ ਸਿੰਘ ਮਾਨ (50 ਲੱਖ ਰੁਪਏ), ਸਾਈ ਸੁਦਰਸ਼ਨ (20 ਲੱਖ ਰੁਪਏ)
ਬਾਕੀ ਬਚੀ ਰਾਸ਼ੀ: 15 ਲੱਖ, ਟੀਮ ਵਿਚ ਖਿਡਾਰੀ: 23 (15 -ਭਾਰਤੀ, 8-ਵਿਦੇਸ਼ੀ)।

cherry

This news is Content Editor cherry