IPL 2021 : ਵਿਰਾਟ ਦੇ ਨਾਂ ਹਨ ਸਭ ਤੋਂ ਜ਼ਿਆਦਾ ਦੌੜਾਂ, ਸੈਂਕੜੇ ਲਗਾਉਣ 'ਚ ਇਹ ਖਿਡਾਰੀ ਹੈ ਅੱਗੇ

04/08/2021 7:12:04 PM

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 14ਵਾਂ ਸੈਸ਼ਨ ਖੇਡਿਆ ਜਾ ਰਿਹਾ ਹੈ। ਇਸ ਦਾ ਪਹਿਲਾ ਮੁਕਾਬਲਾ 5ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਹੋਵੇਗਾ। ਦੇਖੋ ਆਈ. ਪੀ. ਐੱਲ. 'ਚ ਬੱਲੇਬਾਜ਼ਾਂ ਨੇ ਕਿਹੜੇ-ਕਿਹੜੇ ਰਿਕਾਰਡ ਬਣਾਏ ਹਨ ਤੇ ਕਿਹੜੇ-ਕਿਹੜੇ ਰਿਕਾਰਡ ਇਸ ਸੀਜ਼ਨ 'ਚ ਟੁੱਟ ਸਕਦੇ ਹਨ।


ਸਭ ਤੋਂ ਜ਼ਿਆਦਾ ਸਕੋਰ-
ਵਿਰਾਟ ਕੋਹਲੀ (ਰਾਇਲ ਚੈਲੰਜਰਜ਼ ਬੈਂਗਲੁਰੂ) 5878
ਸੁਰੇਸ਼ ਰੈਨਾ (ਚੇਨਈ ਸੁਪਰ ਕਿੰਗਜ਼) 5368
ਡੇਵਿਡ ਵਾਰਨਰ (ਸਨਰਾਇਜ਼ਰਜ਼ ਹੈਦਰਾਬਾਦ) 5254
ਰੋਹਿਤ ਸ਼ਰਮਾ (ਮੁੰਬਈ ਇੰਡੀਅਨਜ਼) 5230
ਸ਼ਿਖਰ ਧਵਨ (ਦਿੱਲੀ ਕੈਪੀਟਲਸ) 5197

ਇਹ ਖ਼ਬਰ ਪੜ੍ਹੋ- ਸਚਿਨ ਤੇਂਦੁਲਕਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ 'ਚ ਰਹਿਣਗੇ ਇਕਾਂਤਵਾਸ


ਸਭ ਤੋਂ ਜ਼ਿਆਦਾ ਸੈਂਕੜੇ-
ਕ੍ਰਿਸ ਗੇਲ (ਪੰਜਾਬ ਕਿੰਗਜ਼) 6
ਵਿਰਾਟ ਕੋਹਲੀ (ਰਾਇਲ ਚੈਲੰਜਰਜ਼ ਬੈਂਗਲੁਰੂ) 5
ਡੇਵਿਡ ਵਾਰਨਰ (ਸਨਰਾਇਜ਼ਰਜ਼ ਹੈਦਰਾਬਾਦ) 4
ਸ਼ੇਨ ਵਾਟਸਨ (ਚੇਨਈ ਸੁਪਰ ਕਿੰਗਜ਼) 4
ਏ ਬੀ ਡਿਵੀਲੀਅਰਸ (ਰਾਇਲ ਚੈਲੰਜਰਜ਼ ਬੈਂਗਲੁਰੂ)3 
ਸਭ ਤੋਂ ਜ਼ਿਆਦਾ ਅਰਧ ਸੈਂਕੜੇ-
ਡੇਵਿਡ ਵਾਰਨਰ (ਸਨਰਾਇਜ਼ਰਜ਼ ਹੈਦਰਾਬਾਦ) 48
ਸ਼ਿਖਰ ਧਵਨ (ਦਿੱਲੀ ਕੈਪੀਟਲਸ) 41
ਰੋਹਿਤ ਸ਼ਰਮਾ (ਮੁੰਬਈ ਇੰਡੀਅਨਜ਼) 39
ਵਿਰਾਟ ਕੋਹਲੀ (ਰਾਇਲ ਚੈਲੰਜਰਜ਼ ਬੈਂਗਲੁਰੂ) 39
ਸੁਰੇਸ਼ ਰੈਨਾ (ਚੇਨਈ ਸੁਪਰ ਕਿੰਗਜ਼) 38


ਸਭ ਤੋਂ ਜ਼ਿਆਧਾ ਛੱਕੇ-
ਕ੍ਰਿਸ ਗੇਲ (ਪੰਜਾਬ ਕਿੰਗਜ਼) 349
ਏ ਬੀ ਡਿਵੀਲੀਅਰਸ (ਰਾਇਲ ਚੈਲੰਜਰਜ਼ ਬੈਂਗਲੁਰੂ) 235
ਮਹਿੰਦਰ ਸਿੰਘ ਧੋਨੀ (ਚੇਨਈ ਸੁਪਰ ਕਿੰਗਜ਼) 216
ਰੋਹਿਤ ਸ਼ਰਮਾ (ਮੁੰਬਈ ਇੰਡੀਅਨਜ਼) 213
ਵਿਰਾਟ ਕੋਹਲੀ (ਰਾਇਲ ਚੈਲੰਜਰਜ਼ ਬੈਂਗਲੁਰੂ) 201


ਸਭ ਤੋਂ ਜ਼ਿਆਦਾ ਚੌਕੇ-
ਸ਼ਿਖਰ ਧਵਨ (ਦਿੱਲੀ ਕੈਪੀਟਲਸ) 591
ਡੇਵਿਡ ਵਾਰਨਰ (ਸਨਰਾਇਜ਼ਰਜ਼ ਹੈਦਰਾਬਾਦ) 510
ਵਿਰਾਟ ਕੋਹਲੀ (ਰਾਇਲ ਚੈਲੰਜਰਜ਼ ਬੈਂਗਲੁਰੂ) 503
ਸੁਰੇਸ਼ ਰੈਨਾ (ਚੇਨਈ ਸੁਪਰ ਕਿੰਗਜ਼) 493
ਗੌਤਮ ਗੰਭੀਰ (ਕੋਲਕਾਤਾ) 491


ਸਰਵਸ੍ਰੇਸ਼ਠ ਸਟ੍ਰਾਈਕ ਰੇਟ-
ਆਂਦਰੇ ਰਸੇਲ (ਕੋਲਕਾਤਾ) 182.33
ਨਿਕੋਲਸ ਪੂਰਨ (ਪੰਜਾਬ ਕਿੰਗਜ਼) 165.39
ਸੁਨੀਲ ਨਾਇਰਣ (ਕੋਲਕਾਤਾ) 164.27
ਹਾਰਦਿਕ ਪੰਡਯਾ (ਮੁੰਬਈ ਇੰਡੀਅਜ਼) 159.26
ਮੋਇਨ ਅਲੀ (ਚੇਨਈ ਸੁਪਰ ਕਿੰਗਜ਼) 158.46


ਟਾਪ ਸਕੋਰ-
ਕ੍ਰਿਸ ਗੇਲ (ਪੰਜਾਬ ਕਿੰਗਜ਼) 175 (66 ਗੇਂਦਾਂ)
ਬ੍ਰੈਂਡਨ ਮੈਕੁਲਮ (ਕੋਲਕਾਤਾ) 158 (73 ਗੇਂਦਾਂ) 
ਏ ਬੀ ਡਿਵੀਲੀਅਰਸ (ਰਾਇਲ ਚੈਲੰਜਰਜ਼ ਬੈਂਗਲੁਰੂ) 133 (59 ਗੇਂਦਾਂ)
ਲੋਕੇਸ਼ ਰਾਹੁਲ (ਪੰਜਾਬ ਕਿੰਗਜ਼) 132 (69 ਗੇਂਦਾਂ)
ਏ ਬੀ ਡਿਵੀਲੀਅਰਸ (ਰਾਇਲ ਚੈਲੰਜਰਜ਼ ਬੈਂਗਲੁਰੂ) 129 (52 ਗੇਂਦਾਂ)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh