ਭਾਰਤੀ ਗੋਲਫਰ ਸ਼ੁਭੰਕਰ ਨੇ ਤੀਜੇ ਦੌਰ ''ਚ ਇਕ ਅੰਡਰ 70 ਦਾ ਖੇਡਿਆ ਕਾਰਡ

08/17/2020 3:11:55 AM

ਨਵੀਂ ਦਿੱਲੀ- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਸੈਲਸਿਕ ਕਲਾਸਿਕ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ 'ਚ ਇਕ ਅੰਡਰ 70 ਦਾ ਕਾਰਡ ਖੇਡਿਆ, ਜਿਸ ਨਾਲ ਉਹ ਇਸ ਯੂਰਪੀਅਨ ਟੂਰ ਪ੍ਰਤੀਯੋਗਿਤਾ ਦੀ ਸੂਚੀ 'ਚ ਜ਼ਿਆਦਾ ਉੱਪਰ ਵੱਲ ਨਹੀਂ ਵਧ ਸਕੇਗਾ। ਉਸਦਾ ਕੁਲ ਸਕੋਰ ਦੋ ਅੰਡਰ 211 ਹੈ, ਜਿਸ ਨਾਲ ਉਹ ਸਾਂਝੇ ਤੌਰ 'ਤੇ 66ਵੇਂ ਸਥਾਨ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਤੀਜੇ ਦੌਰ 'ਚ ਦੋ ਬੋਗੀ ਅਤੇ ਤਿੰਨ ਬਰਡੀ ਲਗਾਈ। ਕੋਨੋਰ ਸਾਈਮ ਨੇ ਅੱਠ ਅੰਡਰ ਦਾ ਕਾਰਡ ਖੇਡਿਆ, ਜਿਸ ਨਾਲ ਉਹ ਇਕ ਸਟ੍ਰਾਈਕ ਦੀ ਬੜ੍ਹਤ ਬਣਾਈ ਹੈ।

Gurdeep Singh

This news is Content Editor Gurdeep Singh