ਆਈ. ਪੀ. ਐੱਲ. 2017 ''ਚ ਅਜੇ ਤੱਕ ਨਹੀਂ ਵਿਕੇ ਇਹ ਖਿਡਾਰੀ

02/20/2017 4:32:43 PM

ਨਵੀਂ ਦਿੱਲੀ— ਆਈ. ਪੀ. ਐੱਲ. 2017 ਦੇ ਲਈ ਬੈਂਗਲੁਰੂ ''ਚ ਖਿਡਾਰੀਆਂ ਦੀ ਨਿਲਾਮੀ ਕੀਤੀ ਗਈ ਜਿਸ ''ਚ ਇੰਗਲੈਂਡ ਦੇ ਆਲਰਾਉਂਡਰ ਬੇਨ ਸਟੋਕਸ ਨੂੰ ਰਾਈਜਿੰਗ ਪੁਣੇ ਸਨਰਾਈਜ਼ਰਸ ਨੇ 14.50 ਕਰੋੜ ''ਚ ਖਰੀਦਿਆ। ਸਟੋਕਸ ਇਸ ਵਾਰ ਆਈ. ਪੀ. ਐੱਲ.''ਚ ਸਭ ਤੋਂ ਮਹਿੰਗੇ ਖਿਡਾਰੀ ਵਿਕੇ। ਆਸਟਰੇਲੀਆ ਦੀ ਟੀਮ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ 4.5 ਕਰੋੜ ਅਤੇ ਕੈਗਿਸੋ ਰਬਾਡਾ ਨੂੰ 5 ਕਰੋੜ ''ਚ ਦਿੱਲੀ ਡੇਅਰਡੇਵਿਲਜ਼ ਨੇ ਖਰੀਦਿਆ। ਪਰ ਇਸ ਵਾਰ ਪਿਛਲੇ ਆਈ. ਪੀ. ਐੱਲ. ਸੀਜਨਾਂ ''ਚ ਧਮਾਲ ਮਚਾਉਣ ਵਾਲੇ ਕੁਝ ਖਿਡਾਰੀਆਂ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ।

ਉਹ ਖਿਡਾਰੀ ਜੋ ਨਹੀਂ ਵਿਕੇ

ਕ੍ਰਿਸ ਜਾਰਡਨ, ਇਰਫਾਨ ਪਠਾਨ, ਸ਼ਾਂਨ ਐਬਟ, ਐਲੇਕਸ ਹੇਲਸ, ਜੇਸਨ ਰਾਏ, ਮਾਰਟਿਨ ਗੁਪਟਿਲ, ਰਾਸ ਟੇਲਰ, ਫੈਜ਼ ਫਜ਼ਲ, ਸੌਰਭ ਤਿਵਾਰੀ, ਜੋਨੀ ਬੇਅਰਸਟੋ, ਬੇਨ ਡੰਕ, ਆਂਦਰੇ ਫਲੈਚਰ, ਜਾਨਸਨ ਚਾਰਲਸ, ਨਾਥਨ ਕੁਲਟਰ-ਨੀਲ, ਕਾਇਲ ਐਬਟ, ਇਸ਼ਾਂਤ ਸ਼ਰਮਾ, ਇੰਦਰਬੀਰ ਸਿੰਘ ਸੋਢੀ, ਲੱਛਣ ਸਕੰਦਨ, ਬਰੈਡ ਹੌਗ, ਪ੍ਰਗਿਆਨ ਓਝਾ, ਇਮਰਾਨ ਤਾਹਿਰ, ਉਮੰਗ ਸ਼ਰਮਾ, ਪ੍ਰਿਥਵੀ ਸ਼ਾਹ, ਉਨਮੁਕ ਚੰਦ, ਮੁਹੰਮਦ ਅਸਗਰ ਸਟੈਨਿਕਜਾਈ, ਅਰਸ਼ਦੀਪ ਨਾਥ, ਮਹੀਪਾਲ ਲੋਮਰੋਰ, ਸ਼ਿਵਮ ਦੁਬੇ, ਪ੍ਰਵੀਨ ਦੁਬੇ, ਮਨਨ ਸ਼ਰਮਾ, ਰਸ਼ ਬੀ ਕਲਾਰੀਆ, ਵਿਸ਼ਨੂੰ ਵਿਨੋਦ, ਸ਼੍ਰੀਵਤਸ ਗੋਸਵਾਮੀ, ਮੋਹਿਤ ਅਹਲਾਵਤ, ਮਨਵਿੰਦਰ ਬਿਸਲਾ, ਅਬੂ ਨੇਚਿਮ, ਉਮਰ ਨਜ਼ੀਰ, ਨਵਦੀਪ ਸੈਨੀ, ਮਯੰੰਕ ਡਾਗਰ, ਸਰਬਜੀਤ ਸਿੰਘ ਲੱਡਾ, ਮਿਚੇਲ ਸਵੇਪਸਨ, ਅਸ਼ਏ ਵਾਖਰੇ, ਮਨੋਜ ਤਿਵਾਰੀ, ਚੇਤੇਸ਼ਵਰ ਪੁਜਾਰਾ, ਅਭਿਨਵ ਮੁਕੰਦ, ਮਾਈਕਲ ਕਿਲੰਗਰ, ਸੁਭਾਮਨਮ ਬਦਰੀਨਾਥ, ਮਾਰਲਨ ਸੈਮੂਅਲਜ਼, ਡੈਰੇਨ ਬ੍ਰੇਵੋ, ਨਿਕ ਮੈਡੀਨਸਨ, ਪਰਵੇਜ ਰਸੂਲ, ਥਿਸਾਰਾ ਪਰੇਰਾ, ਏਨਾਮੁਲ ਹਕ, ਬਿਜੋਏ, ਸ਼ੇਨ ਡਾਂਰਿਚ, ਫਰਹਾਨ ਬੇਹਰਦੀਨ, ਕੁਸਲ ਪਰੇਰਾ, ਨਿਰੋਸ਼ਨ ਡਿਕਵੇਲਾ, ਹਲੇਨ ਫਿਲਿਪਸ, ਰੂਦਰ ਪ੍ਰਤਾਪ ਸਿੰਘ, ਬਿਲੀ ਸਟੈਨਲੇਕ, ਪੰਕਜ ਸਿੰਘ, ਬੇਨ ਲਾਂਫਲਿਨ, ਫਵਾਦ ਅਹਿਮਦ, ਮਾਈਕਲ ਬੀਅਰ, ਨਾਥਨ ਲਾਇਨ, ਰਾਹੁਲ ਸ਼ਰਮਾ।