ਹਸੀਨ ਜਹਾਂ ਨੇ ਫਿਰ ਕੀਤੀ ਸ਼ਮੀ 'ਤੇ ਟਿੱਪਣੀ, ਫੈਂਸ ਬੋਲੇ- Aunty ਹੁਣ ਬਸ ਕਰੋ

07/02/2020 9:44:56 PM

ਨਵੀਂ ਦਿੱਲੀ- ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਇਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਸੀਨ ਨੇ ਸੋਸ਼ਲ ਮੀਡੀਆ 'ਤੇ ਆਪਣਾ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿੱਥੇ ਉਨ੍ਹਾਂ ਨੇ ਆਪਣੇ ਪਤੀ ਸ਼ਮੀ ਦੇ ਉੱਪਰ ਇਸ਼ਾਰਿਆਂ-ਇਸ਼ਾਰਿਆਂ 'ਚ ਦੁਬਾਰਾ ਟਿੱਪਣੀ ਕੀਤੀ ਹੈ। ਜਿਸਦਾ ਵੀਡੀਓ ਇਸ ਸਮੇਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 

Bhale hi Mai dia hu tu fuk mar mar kar thak jaega mai bujhungi nahi khud bhi roushan rahungi aur jag ko bhi roushan karungi inshaallah 😃😃 #hasinjahan #hasinjahanfam #hasinjahanfun #hasinjahanentertainment #starhasinjahan #mirchihasinjahan

A post shared by hasin jahan (@hasinjahanofficial) on Jun 30, 2020 at 9:32pm PDT


ਦਰਅਸਲ, ਹਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ-'ਭਲੇ ਹੀ ਮੈਂ ਦਿਆ ਹੂੰ। ਤੂ ਫੂਕ ਮਾਰ-ਮਾਰ ਕਰ ਥੱਕ ਜਾਏਗਾ। ਮੈਂ ਬੁੰਝੂਗੀ ਨਹੀਂ। ਖੁਦ ਵੀ ਰੋਸ਼ਨ ਰਹੁੰਗੀ ਤੇ ਜਗ ਨੂੰ ਵੀ ਰੋਸ਼ਨ ਕਰੂੰਗੀ।' ਇੰਸ਼ਾਅੱਲਾਹ... ਦੱਸ ਦੇਈਏ ਕਿ ਇਸ ਵੀਡੀਓ 'ਚ ਹਸੀਨ ਨੇ 30 ਸੈਕਿੰਡ ਦਾ ਸ਼ੂਟ ਕੀਤਾ ਹੈ। ਹਸੀਨ ਇਸ ਵੀਡੀਓ 'ਚ ਆਪਣੇ ਵੱਖਰੇ ਅੰਦਾਜ ਨਾਲ ਸਭ ਨੂੰ ਇਗਨੋਰ ਕਰ ਰਹੀ ਹੈ। ਜਿਸ ਤੋਂ ਬਾਅਦ ਫੈਂਸ ਨੇ ਜਹਾਂ ਦੇ ਪੋਸਟ 'ਤੇ ਖੂਬ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਹਸੀਨ ਆਪਣੀ ਤਸਵੀਰਾਂ ਜਾਂ ਫਿਰ ਟਿਕ ਟਾਕ ਵੀਡੀਓ ਸ਼ੇਅਰ ਕਰਦੀ ਹੈ। ਜਿਸ ਤੋਂ ਬਾਅਦ ਉਸਦੀ ਫੋਟੋ ਜਾਂ ਵੀਡੀਓ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ।

Gurdeep Singh

This news is Content Editor Gurdeep Singh