ਗੋਲਫ : ਹੀਰੋ ਡਬਲਯੂ. ਪੀ. ਜੀ. ਟੀ. 'ਚ ਸਨੇਹਾ ਨੂੰ ਇਕ ਸ਼ਾਟ ਦੀ ਬੜ੍ਹਤ

12/03/2020 9:28:36 PM

ਨੋਇਡਾ- ਅਮੈਚਿਓਰ ਸਨੇਹਾ ਸਿੰਘ ਨੇ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ ਦੇ 7ਵੇਂ ਗੇੜ 'ਚ ਈਵਨ ਪਾਰ 72 ਦੇ ਸਕੋਰ ਦੇ ਨਾਲ ਇਕ ਸ਼ਾਟ ਦੀ ਬੜ੍ਹਤ ਬਣਾ ਲਈ ਹੈ। ਸਨੇਹਾ ਤੋਂ ਇਕ ਸ਼ਾਟ ਪਿੱਛੇ ਸਿਧੀ ਕਪੂਰ ਹੈ, ਜਿਨ੍ਹਾਂ ਨੇ 2016 'ਚ ਖਿਤਾਬ ਜਿੱਤਿਆ ਸੀ। ਅਮਨਦੀਪ ਡਰਾਲ ਨੇ ਦੋ ਓਵਰ 74 ਦਾ ਸਕੋਰ ਕੀਤਾ ਤੇ ਉਹ ਵਾਣੀ ਕਪੂਰ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੀ। ਅਮੈਚਿਓਰ ਹੁਨਰ ਮਿੱਤਲ ਪੰਜਵੇਂ ਸਥਾਨ 'ਤੇ ਰਹੀ।

ਇਹ ਵੀ ਪੜ੍ਹੋ : NZ vs WI : ਵਿਲੀਅਮਸਨ ਸੈਂਕੜੇ ਦੇ ਨੇੜੇ, ਨਿਊਜ਼ੀਲੈਂਡ ਮਜ਼ਬੂਤ

ਨੋਟ— ਹੀਰੋ ਡਬਲਯੂ. ਪੀ. ਜੀ. ਟੀ. 'ਚ ਸਨੇਹਾ ਨੂੰ ਇਕ ਸ਼ਾਟ ਦੀ ਬੜ੍ਹਤ 'ਤੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Gurdeep Singh

This news is Content Editor Gurdeep Singh