ਗਲੈਮਰ ਇੰਨ ਹਾਕੀ : ਫੀਲਡ ਹਾਕੀ ਦੀ ਸਭ ਤੋਂ ਸੁੰਦਰ ਖਿਡਾਰਨ ਹੈ ਫਲੈਗ੍ਰੇਨ

03/03/2019 5:05:20 AM

ਜਲੰਧਰ— ਆਸਟਰੇਲੀਅਨ ਦੀ ਐਨਾ ਫਲੈਗ੍ਰੇਨ ਫੀਲਡ ਹਾਕੀ ਦੀ ਸਭ ਤੋਂ ਸੁੰਦਰ ਖਿਡਾਰਨਾਂ 'ਚੋਂ ਇਕ ਹੈ।


ਫਲਾਨੋ ਨਾਂ ਨਾਲ ਜਾਣੀ ਜਾਂਦੀ ਐਨਾ ਫਲੈਗ੍ਰੇਨ ਆਸਟਰੇਲੀਆ ਵਲੋਂ 100 ਤੋਂ ਜ਼ਿਆਦਾ ਮੈਚ ਖੇਡ ਕੇ ਰਿਕਾਰਡ ਬਣਾ ਚੁੱਕੀ ਹੈ।


ਐਨਾ ਆਸਟਰੇਲੀਆ ਵਲੋਂ ਵਿਸ਼ਵ ਕੱਪ ਤੇ ਓਲੰਪਿਕ ਖੇਡਾਂ 'ਚ ਵੀ ਹਿੱਸਾ ਲੈ ਚੁੱਕੀ ਹੈ।


ਕਾਰਨਰ ਪੈਨੇਲਟੀ 'ਚ ਐਨਾ ਮਾਹਿਰ ਹੈ। ਮਾਰਚ 2010 'ਚ ਉਸ ਨੇ ਦੱਖਣੀ ਕੋਰੀਆ ਵਿਰੁੱਧ ਆਪਣਾ ਡੈਬਿਊ ਕੀਤਾ ਸੀ।


ਉਹ 17 ਸਾਲ ਦੀ ਸੀ। ਐਨਾ ਦੁਨੀਆ ਦੀ ਸਭ ਤੋਂ ਸੁੰਦਰ ਫੀਲਡ ਖਿਡਾਰਨਾਂ 'ਚੋਂ ਇਕ ਹੈ।

Gurdeep Singh

This news is Content Editor Gurdeep Singh