ਫਜ਼ਲ ਅਹਿਮਦ ਰਾਜਸਥਾਨ ਕੈਰਮ ਸੰਘ ਦੇ ਜਨਰਲ ਸਕੱਤਰ ਨਿਯੁਕਤ

08/06/2019 4:02:39 AM

ਜੈਪੁਰ- ਰਾਜਸਥਾਨ ਕੈਰਮ ਸੰਘ ਦੇ ਮੁਖੀ ਸੂਰਜ ਖਤਰੀ ਨੇ ਰਾਸ਼ਟਰੀ ਖਿਡਾਰੀ ਅਤੇ ਰਾਜਸਥਾਨ ਕੈਰਮ ਚੈਂਪੀਅਨ ਫਜ਼ਲ ਅਹਿਮਦ ਨੂੰ ਰਾਜ ਕੈਰਮ ਸੰਘ ਦਾ ਕਾਰਜਕਾਰੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ।
ਖੱਤਰੀ ਨੇ ਸੋਮਵਾਰ ਨੂੰ ਦੱਸਿਆ ਕਿ ਫਜ਼ਲ ਅਹਿਮਦ ਦੀ ਨਿਯੁਕਤੀ ਰਾਜ ਕੈਰਮ ਸੰਘ ਦੀਆਂ ਆਗਾਮੀ ਚੋਣਾਂ ਤਕ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੇ ਮਹੀਨੇ 6 ਤੋਂ 8 ਸਤੰਬਰ ਤਕ ਜੈਪੁਰ 'ਚ ਜੈਪੁਰ ਜ਼ਿਲ੍ਹਾ ਕੈਰਮ ਆਯੋਜਿਤ ਕੀਤੀ ਜਾਵੇਗੀ। ਜਿਸ 'ਚ ਜ਼ਿਲ੍ਹੇ ਦੇ ਮਾਨਤਾ ਪ੍ਰਾਪਤ ਕਲੱਬ ਐਂਡ ਸੰਸਥਾਵਾਂ ਹਿੱਸਾ ਲਵੇਗੀ।

Gurdeep Singh

This news is Content Editor Gurdeep Singh