CWG 2022 : ਤਮਗ਼ੇ ਤੋਂ ਖੁੰਝਿਆ ਜਿਮਨਾਸਟ ਯੋਗੇਸ਼ਵਰ ਸਿੰਘ, ਫਾਈਨਲ ''ਚ 15ਵੇਂ ਸਥਾਨ ''ਤੇ ਰਿਹਾ

08/01/2022 12:47:37 PM

ਸਪੋਰਟਸ ਡੈਸਕ- ਭਾਰਤੀ ਜਿਮਨਾਸਟ ਯੋਗੇਸ਼ਵਰ ਸਿੰਘ ਕਲਾਤਮਕ ਜਿਮਨਾਸਟਿਕ ਮੁਕਾਬਲੇ ਦੇ ਪੁਰਸ਼ ਆਲਰਾਊਂਡ ਫਾਈਨਲ ਵਿਚ 15ਵੇਂ ਸਥਾਨ 'ਤੇ ਰਿਹਾ। ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਚੁੱਕੇ ਹਰਿਆਣਾ ਦੇ ਜਿਮਨਾਸਟ ਨੇ ਇਸ ਮੁਕਾਬਲੇ ਵਿਚ 74.700 ਦਾ ਓਵਰਆਲ ਸਕੋਰ ਬਣਾਇਆ। ਇਸ ਮੁਕਾਬਲੇ ਦੇ ਤਿੰਨੇ ਮੈਡਲ ਇੰਗਲੈਂਡ ਦੇ ਖਿਡਾਰੀਆਂ ਨੇ ਜਿੱਤੇ।

Tarsem Singh

This news is Content Editor Tarsem Singh