Valentine day: ਇਨ੍ਹਾਂ ਕ੍ਰਿਕਟਰਾਂ ਨੇ ਕੁਝ ਇਸ ਅੰਦਾਜ਼ ''ਚ ਆਪਣੇ ਪਿਆਰ ਦਾ ਕੀਤਾ ਇਜ਼ਹਾਰ
02/14/2020 6:19:04 PM
ਸਪੋਰਟਸ ਡੈਸਕ— ਹਰ ਸਾਲ 14 ਫਰਵਰੀ ਦਾ ਦਿਨ ਲੋਕ ਵੈਲੇਨਟਾਈਨ ਡੇ ਦੇ ਤੌਰ 'ਤੇ ਮਨਾਉਂਦੇ ਹਨ। ਇਹ ਦਿਨ ਹਰ ਪਿਆਰ ਕਰਨ ਵਾਲਿਆਂ ਲਈ ਖਾਸ ਹੁੰਦਾ ਹੈ ਅਤੇ ਪੂਰੇ ਸਾਲ ਇਸ ਦਿਨ ਦਾ ਇੰਤਜ਼ਾਰ ਕਰਦੇ ਹਨ। ਉਂਝ ਤਾਂ ਪਿਆਰ ਦੇ ਇਸ ਹਫ਼ਤੇ ਦਾ ਹਰ ਦਿਨ ਆਪਣੇ ਆਪ 'ਚ ਖਾਸ ਹੈ ਪਰ ਵੈਲੇਨਟਾਇਨ ਡੇ ਦੀ ਗੱਲ ਹੀ ਕੁਝ ਵੱਖ ਹੈ। ਇਸ ਮੌਕੇ 'ਤੇ ਕਈ ਕ੍ਰਿਕਟਰਾਂ ਨੇ ਆਪਣੇ ਪਿਆਰ ਲਈ ਸਪੈਸ਼ਲ ਮੈਸੇਜ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਹਨ।
ਆਓ ਇਕ ਨਜ਼ਰ ਪਾਉਂਦੇ ਹਾਂ ਇਨ੍ਹਾਂ ਸਾਰਿਆਂ ਕ੍ਰਿਕਟਰਾਂ ਦੀਆਂ ਪੋਸਟ 'ਤੇ-
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਜੋ ਫੋਟੋ ਸ਼ੇਅਰ ਕੀਤੀ ਹੈ ਉਸ 'ਚ ਰੋਹਿਤ ਅਤੇ ਰਿਤੀਕਾ ਕਾਫ਼ੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਫੋਟੋ 'ਤੇ ਕੈਪਸ਼ਨ ਦਿੰਦੇ ਹੋਏ ਰੋਹਿਤ ਨੇ ਲਿੱਖਿਆ, ਸਾਰਿਆਂ ਨੂੰ ਹੈਪੀ ਵੈਲੇਨਟਾਈਨ ਡੇ। ਆਪਣੇ ਅਜ਼ੀਜ਼ ਨੂੰ ਇੰਝ ਪਿਆਰ ਕਰੋ, ਜਿਵੇਂ ਕਿ ਕੱਲ੍ਹ ਨਾ ਹੋਵੇ।
View this post on InstagramHappy valentine day everyone. Love your loved ones like there is no tomorrow ❤️ @ritssajdeh
A post shared by Rohit Sharma (@rohitsharma45) on
ਇਸ ਮੌਕੇ 'ਤੇ ਹਾਰਦਿਕ ਪੰਡਯਾ ਨੇ ਲਿੱਖਿਆ, ਜਿੰਦਗੀ ਭਰ ਲਈ ਹੈਪੀ ਵੈਲੇਨਟਾਈਨ
View this post on InstagramMy valentine for life ❤️
A post shared by Hardik Pandya (@hardikpandya93) on
View this post on InstagramHappy valentine’s day 🥰
A post shared by Navdeep Saini (@navdeep_saini10_official) on
View this post on InstagramEvery step of life with you is an adventure 😊 Happy Valentine's Day my forever love ❤😘 @pankhuriisharma
A post shared by Krunal Pandya (@krunalpandya_official) on
View this post on InstagramThis is what our Valentine’s Day looks like after 17 years of marriage
A post shared by Ricky Ponting AO (@rickyponting) on
View this post on InstagramMy valentine, I love you @candywarner1 #rock
A post shared by David Warner (@davidwarner31) on
View this post on InstagramHappy Valentines Day to @clarey11..doing this post signifies that I haven’t forgotten but it may suggest that social media reminded me yesterday that it was Valentines Day today...anyway’s love you always 😘
A post shared by Ben Stokes (@stokesy) on
#ValentinesDay2020 happy happy to everyone celebrating! Share the ❤️ pic.twitter.com/7kd03eTLuc
— Herschelle Gibbs (@hershybru) February 14, 2020
Every day should be like a Valentine’s Day !!! ☺️🙏🏼#ValentinesDay2020 pic.twitter.com/BbaSYdQR1d
— Sanju Samson (@IamSanjuSamson) February 14, 2020
Happy Valentines Day❤️ pic.twitter.com/84ge8iu43g
— Karun Nair (@karun126) February 14, 2020