ਆਰੋਨ ਫਿੰਚ ਦੇ ਗਲੇ 'ਤੇ ਲੱਗੀ ਗੇਂਦ, ਮਜ਼ਾਕ 'ਚ ਟਿਮ ਬੋਲੇ-'ਸਿਗਰੇਟ' ਚਾਹੀਦੀ

12/08/2018 7:38:45 PM

ਜਲੰਧਰ—ਭਾਰਤ ਅਤੇ ਆਸਟਰੇਲੀਆ ਵਿਚਾਲੇ ਐਡੀਲੇਡ 'ਚ ਖੇਡੇ ਜਾ ਰਹੇ ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਕ ਫਲਿਪ ਸ਼ਾਟ ਸਿੱਧਾ ਸ਼ਾਰਟ ਲੈਗ 'ਤੇ ਫਿਲਡਿੰਗ ਕਰ ਰਹੇ ਆਸਟਰੇਲੀਆਈ ਕ੍ਰਿਕਟ ਆਰੋਨ ਫਿੰਚ ਦੇ ਗਲੇ 'ਚ ਜਾ ਲੱਗਿਆ। ਤੇਜ਼ ਰਫਤਾਰ ਸ਼ਾਟ ਲੱਗਦੇ ਹੀ ਫਿੰਚ ਗਲਾ ਲੈ ਕੇ ਬੈਠ ਗਏ। ਜੀਬ ਬਾਹਰ ਨਿਕਲ ਗਈ ਅਤੇ ਉਨ੍ਹਾਂ ਦੇ ਆਸਟਰੇਲੀਆਈ ਸਾਥੀ ਕੁਸ਼ਲਖੇਮ ਪੁੱਛਣ ਲਈ ਉਨ੍ਹਾਂ ਕੋਲ ਡੱਟ ਗਏ।

ਦੂਜੇ ਪਾਸੇ ਆਸਟਰੇਲੀਆਈ ਕਪਤਾਨ ਟਿਮ ਪੇਨ ਵੱਖਰੇ ਹੀ ਮੂਡ 'ਚ ਦਿਖੇ।

ਉਨ੍ਹਾਂ ਨੇ ਫਿੰਚ ਚੋਂ ਸਿੱਧਾ ਪੁੱਛਿਆ। ਕਿ ਤੁਹਾਨੂੰ ਡਾਰਟ (ਈ-ਸਿਗਰੇਟ ਦਾ ਇਕ ਪ੍ਰਕਾਰ) ਚਾਹੀਦਾ ਹੈ। ਇਸ 'ਤੇ ਹਾਜ਼ਰ ਜਵਾਬ ਫਿੰਚ ਬੋਲੇ-ਨਹੀਂ, ਨਹੀਂ ਪਿਛਲੇ 6 ਮਹੀਨੇ ਤੋਂ ਇਕ ਵੀ ਨਹੀਂ ਲਈ ਹੈ।

Hardeep kumar

This news is Content Editor Hardeep kumar