ਸ਼੍ਰੀਲੰਕਾ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਲੋਕਾਂ ਨੇ ਕੀਤੇ ਫਨੀ ਕੁਮੈਂਟਸ

08/21/2017 11:16:53 AM

ਦਾਮਬੁਲਾ— ਭਾਰਤ ਨੇ ਸ਼੍ਰੀਲੰਕਾ ਖਿਲਾਫ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 9 ਵਿਕਟਾਂ ਨਾਲ ਜਿੱਤ ਲਿਆ। ਐਤਵਾਰ ਨੂੰ ਦਾਮਬੁਲਾ ਵਿਚ ਖੇਡੇ ਗਏ ਮੈਚ ਵਿਚ ਭਾਰਤੀ ਟੀਮ ਨੇ ਜ਼ਬਰਦਸਤ ਤਰੀਕੇ ਨਾਲ ਖੇਡਦੇ ਹੋਏ ਮੈਚ ਨੂੰ ਇਕਪਾਸੜ ਬਣਾ ਦਿੱਤਾ। ਇਸ ਮੈਚ ਵਿਚ ਸ਼ਿਖਰ ਧਵਨ ਨੇ ਸੈਂਕੜਾ ਅਤੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਭਾਰਤੀ ਟੀਮ ਦੀ ਜਿੱਤ ਦੇ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਨੇ ਸੋਸ਼ਲ ਮੀਡਿਆ ਉੱਤੇ ਸੈਲੀਬਰੇਟ ਕਰਦੇ ਹੋਏ ਮਜ਼ੇਦਾਰ ਕੁਮੈਂਟਸ ਕੀਤੇ।
ਅਜਿਹਾ ਰਿਹਾ ਮੈਚ ਦਾ ਰੋਮਾਂਚ
ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾਈ ਟੀਮ 43.2 ਓਵਰਾਂ ਵਿਚ 216 ਦੌੜਾਂ ਉੱਤੇ ਆਲ-ਆਊਟ ਹੋ ਗਈ। ਮੇਜ਼ਬਾਨ ਟੀਮ ਲਈ ਨਿਰੋਸ਼ਨ ਡਿਕਵੇਲਾ ਨੇ ਸਭ ਤੋਂ ਜ਼ਿਆਦਾ 64 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ ਨੇ 28.5 ਓਵਰਾਂ ਵਿਚ 220 ਦੌੜਾਂ ਬਣਾਕੇ ਮੈਚ ਜਿਤ ਲਿਆ। ਭਾਰਤ ਵਲੋਂ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਨੇ ਦੂਜੇ ਵਿਕਟ ਲਈ 197 ਦੌੜਾਂ ਦੀ ਸਾਂਝੇਦਾਰੀ ਕੀਤੀ।
ਸ਼ਿਖਰ ਧਵਨ ਨੇ ਸੈਂਕੜਾ ਲਗਾਉਂਦੇ ਹੋਏ 132 ਦੌੜਾਂ ਬਣਾਈਆਂ, ਤਾਂ ਵਿਰਾਟ ਕੋਹਲੀ ਨੇ 82 ਦੌੜਾਂ ਦੀ ਪਾਰੀ ਖੇਡੀ। ਧਵਨ ਨੂੰ ਉਨ੍ਹਾਂ ਦੀ ਜ਼ਬਰਦਸਤ ਬੱਲੇਬਾਜ਼ੀ ਲਈ 'ਮੈਨ ਆਫ ਦਿ ਮੈਚ' ਦਾ ਐਵਾਰਡ ਮਿਲਿਆ।

ਖੂਬ ਹੋਏ ਟਰੋਲ-