ਕ੍ਰਿਕਟਰ ਰਵਿੰਦਰ ਜਡੇਜਾ ਨੇ ਕਰਵਾਇਆ ਆਪਣੀ ਗਰਭਵਤੀ ਪਤਨੀ ਨਾਲ ਫੋਟੋਸ਼ੂਟ

05/27/2017 3:31:46 PM

ਮੁੰਬਈ—ਇੰਡੀਆ ਕ੍ਰਿਕੇਟਰ ਰਵਿੰਦਰ ਜਡੇਜਾ ਆਪਣੀ ਤੇਜ ਗੇਂਦਬਾਜੀ ਦੇ ਲਈ ਬਹੁਤ ਮਸ਼ਹੂਰ ਹੈ। ਰਵਿੰਦਰ ਜਡੇਜਾ ਦਾ ਵਿਆਹ ਪਿਛਲੇ ਸਾਲ ਰਿਵਾਬਾ ਸੋਲੰਕੀ ਨਾਲ ਰਾਜਕੋਟ ''ਚ ਹੋਇਆ ਅਤੇ ਹੁਣ ਕਿਸੇ ਸਮੇਂ ਵੀ ਜਡੇਜਾ ਦੇ ਘਰ ਬੱਚੇ ਦੀ ਕਿਲਕਾਰਿਆਂ ਗੂੰਜਨ ਵਾਲੀਆਂ ਹਨ ।
ਆਈ ਪੀ ਐਲ ''ਚ ਵਿਅਸਥ ਹੋਣ ਦੇ ਕਾਰਨ ਰਵਿੰਦਰ ਆਪਣੀ ਪਤਨੀ ਦੇ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਪਾਏ ਪਰ ਹੁਣ ਉਹ ਫ੍ਰਰੀ ਹਨ, ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਗਰਭਵਤੀ ਪਤਨੀ ਦੇ ਨਾਲ ਫੋਟੋਸ਼ੂਟ ਕਰਵਾਇਆ ਜਿਸ ''ਚ ਰਿਵਾਬਾ ਬੇਬੀ ਬੰਪ ਦੇ ਨਾਲ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।
ਰਿਵਾਬਾ ਦੀ ਡਿਲੀਵਰੀ ਇਸ ਮਹੀਨੇ ਕਦੀ ਵੀ ਹੋ ਸਕਦੀ ਹੈ ਇਸ ਲਈ ਉਹ ਆਪਣੀ ਮਾਤਾ-ਪਿਤਾ ਦੇ ਘਰ ਆਰਾਮ ਕਰ ਰਹੀ ਹੈ। ਰਿਵਾਬਾ ਨੇ ਗੋਦਭਰਾਈ ਦੇ ਦੌਰਾਨ ਟ੍ਰੈਡਿਸ਼ਨਲ ਹਰੇ ਰੰਗ ਦੀ ਸਾੜੀ ''ਚ ਨਜ਼ਰ ਆਈ। ਜਿਸ ''ਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ।